ਸਰਕਾਰ ਦੇ ਦਲਿਤ ਅਤੇ ਪਛੜੇ ਸਮਾਜ ਵਿਰੋਧੀ ਵਤੀਰੇ ਕਾਰਨ ਮੁਲਾਜ਼ਮ ਅਤੇ ਸਮਾਜਿਕ ਜੱਥੇਬੰਦੀਆ ਵਲੋਂ ਸਰਕਾਰ ਨੂੰ ਘੇਰਨ ਦੀ ਤਿਆਰੀ।


ਨਵਾਂਸ਼ਹਿਰ 23 ਜੁਊ (ਪੱਤਰ ਪ੍ਰੇਰਕ ) ਗਜ਼ਟਿਡ ਐਂਡ ਨਾਨ ਗਜ਼ਟਿਡ ਐਸ ਸੀ ਬੀ ਸੀ ਇਪਲਾਇਜ ਵੈਲਫੇਅਰ ਫੈਡਰੇਸ਼ਨ ਪੰਜਾਬ,ਡਾਕਟਰ ਅੰਬੇਡਕਰ ਮਿਸ਼ਨ ਕਲੱਬ ਪੰਜਾਬ, ਐਸ ਸੀ, ਬੀ ਸੀ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਅਤੇ ਜੋਇੰਟ ਐਕਸ਼ਨ ਕਮੇਟੀ ਪੰਜਾਬ ,ਜਿਸ ਵਿੱਚ 27 ਅਨੁਸੂਚਿਤ ਜਾਤੀ ਮੁਲਾਜ਼ਮ ਜਥੇਬੰਦੀਆਂ ਹਨ ਦੀ ਮੀਟਿੰਗ ਸੂਬਾ ਚੇਅਰਮੈਨ ਸਰਦਾਰ ਜਸਵੀਰ ਸਿੰਘ ਪਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ ਜਿਲ੍ਾ ਪ੍ਰਧਾਨਾਂ, ਸਕੱਤਰ ,ਬਲਾਕ ਪ੍ਰਧਾਨ ਅਤੇ ਤਹਿਸੀਲ ਪ੍ਰਧਾਨਾਂ ਨੇ ਹਿੱਸਾ ਲਿਆ ਦੇਸ਼ ਵਿੱਚ ਸਰਕਾਰ ਦੀ ਦਲਿਤਾਂ ਦੇ ਵਿਰੋਧੀ ਨੀਤੀਆਂ ਪ੍ਰਤੀ ਦੀ ਆਲੋਚਨਾ ਕੀਤੀ ਗਈ ਅਤੇ ਸਰਕਾਰ ਨੂੰ ਦਲਿਤ ਵਿਰੋਧੀ ਫੈਸਲੇ ਤੇ ਅਮਲ ਕਰਨ ਅਤੇ ਦਲਿਤ ਹਿੱਤਾਂ ਦੇ ਫੈਸਲੇ ਨੂੰ ਤਾਰਪੀਡੋ ਕਾਰਨ ਤੇ ਗੁੱਸਾ ਜਾਹਿਰ ਕੀਤਾ ਗਿਆ।
ਕੈਬਨਿਟ ਸਬ ਕਮੇਟੀ ਨੂੰ 16 ਅਗੱਸਤ 2023ਪੇਸ਼ਕੀਤੀ ਗੈਟਾਂ ਰਿਪੋਰਟ ਲਾਗੂ ਨਾ ਕੀਤੀ ਤਾ 16 ਅਗੱਸਤ 2025 ਨੂੰ ਚੈਅਰਮੈਨ ਹਰਪਾਲ ਸਿੰਘ ਚੀਮਾ ਦੇ ਸੰਗਰੂਰ ਦੇ ਘਰ ਮੁਹਰੇ,
ਮੈਂਬਰ ਅਮਨ ਅਰੋੜਾ ਦੇ ਸੁਨਾਮ ਦੇ ਘਰ ਮੂਹਰੇ ਰੋਸ ਧਰਨੇ ਦੇਣ ਦਾ ਫੈਸਲਾ। ਸੂਬੈ ਦੀ 40 % ਐਸ, ਸੀ, ਅਤੇ 22%ਬੀ,ਸੀ ਅਬਾਦੀ ਦੇ ਸਮਾਜਿਕ, ਆਰਥਿਕ, ਮੁਲਾਜ਼ਮਾ ਦੇ ਸੰਵਿਧਾਨਕ ਹਕਾ ਦੀ ਪ੍ਰਾਪਤੀ ਲਈ, ਐਸ, ਸੀ, ਕਮਿਸ਼ਨ ਪੰਜਾਬ ਸਰਕਾਰ, ਐਸ, ਸੀ ਭਲਾਈ ਕਮੇਟੀ ਵਿਧਾਨ ਸਭਾ ਦੀਆ ਸਿਫਾਰਸ਼ਾ ਲਾਗੂ ਕਰਵਾਉਣ ਲਈ ਦੰਸਬਰ 2025 ਵਿਚ ਮੁੱਖ ਮੰਤਰੀ ਦੀ ਕੋਠੀ ਅਤੇ ਵਿਧਾਨ ਸਭਾ ਦੇ ਘਿਰਾਓ ਕੀਤੇ ਜਾਣਗੇ।
ਤਿਆਰੀ ਲਈ ਪਹਿਲੇ ਪੜਾਅ ਵਿਚ ਬਲਾਕ, ਪਿੰਡ, ਸ਼ਹਿਰ, ਵਾਰਡਾ, ਮੁਹਲਿਅਆ, ਕਸਬਿਆਂ ਵਿੱਚ ਮੀਟਿੰਗਾ, ਜਮੀਨੀ ਪੱਧਰ ਤੇ ਸਰਗਰਮੀਆਂ ਵਧਾਈਆ ਇਕ ਅਗਸਤ ਤੋ 31ਅਗਸਤ ਐਕਸ਼ਨ ਕੀਤੇ ਜਾਣਗੇ।ਮੀਟਿੰਗ ਨੂੰ ਜਸਬੀਰ ਸਿੰਘ ਪਾਲ ਚੈਅਰਮੈਨ, ਕੁਲਵਿੰਦਰ ਸਿੰਘ ਬੋਦਲ, ਬਲਰਾਜ ਕੁਮਾਰ, ਬਲਦੇਵ ਭਾਰਤੀ, ਅਮਰਜੀਤ ਖਟਕੜ, ਲਖਵੀਰ ਸਿੰਘ, ਹਰਵਿੰਦਰ ਸਿੰਘ, ਰਾਜ ਸਿੰਘ ਟੋਡਰਵਾਲ, ਬਲਦੇਵ ਸਿੰਘ ਧੁੱਗਾ, ਹਰਜਸ ਸਿੰਘ ਖਡਿਆਲ, ਕਰਮਜੀਤ ਸਿੰਘ ਰਾਏਕੋਟ, ਅਜਾਇਬ ਸਿੰਘ ਨੀਲੋਵਾਲ, ਨਰੇਸ਼ ਕੁਮਾਰ, ਡਾ ਸੁਖਵਿੰਦਰ ਸਿੰਘ, ਮਨੋਹਰ ਲਾਲ, ਕ੍ਰਿਸ਼ਨ ਕੁਮਾਰ, ਸੁਭਾਸ਼ ਚੰਦਰ, ਠਾਕੁਰ ਦਾਸ, ਬਲਜਿੰਦਰ ਸਿੰਘ, ਸਤਨਾਮ ਸਿੰਘ, ਰਾਮ ਲੁਭਾਇਆ ਕਲਸੀ, ਸਲਵਿੰਦਰ ਸਿੰਘ ਜੱਸੀ, ਪਰਮਜੀਤ ਸਿੰਘ, ਸਤਵੰਤ ਸਿੰਘ, ਮਨਜੀਤ ਸਿੰਘ, ਤਰਸੇਮ ਸਿੰਘ ਬੰਗਾ, ਮੱਖਣ ਰਤੂ, ਮਲਕੀਤ ਸਿੰਘ, ਲਛਮਣ ਸਿੰਘ ਸਹੋਤਾ, ਬੂਟਾ ਸਿੰਘ, ਅਮਰਜੀਤ ਸਿੰਘ, ਜਗਾ ਸਿੰਘ, ਬਲਵੰਤ ਸਿੰਘ, ਮਨਿੰਦਰ ਸਿੰਘ ਬੋਦਲ, ਕਲਦੀਪ ਸਿੰਘ, ਰੇਸ਼ਮ ਸਿੰਘ, ਸੁਖਵਿੰਦਰ ਸਿੰਘ ਕਾਲੀ, ਗੁਰਜੰਟ ਸਿੰਘ, ਐਡ ਪਰਸ਼ੋਤਮ ਲਾਲ, ਸਤੀਸ਼ ਕੁਮਾਰ ਜਸੀ, ਹਰਵਿੰਦਰ ਸਿੰਘ ਭੱਠਲ ,ਜਗਜੀਤ ਇੰਦਰ ਸਿੰਘ, ਦਵਿੰਦਰ ਸਿੰਘ ਮੋਗਾ, ਗੁਰਬਖਸ਼ ਸਿੰਘ, ਗੁਰਜਿੰਦਰ ਪਾਲ ਸਿੰਘ ਆਦਿ ਆਗੂਆਂ ਨੇ ਸਮਾਜ ਪ੍ਰਤੀ ਆਮ ਆਦਮੀ ਪਾਰਟੀ ਦੀ ਸਰਕਾਰ ਵਧੀਕੀਆਂ ਦੀ ਘੌਰ ਨਿੰਦਾ ਕਰਦੇ ਹੋਏ ਸਰਕਾਰ ਨੂੰ ਦਲਿਤ ਵਿਰੋਧੀ ਵਤੀਰਾ ਤਿਆਗਣ ਦੀ ਤਾੜਨਾ ਕੀਤੀ।

Leave a Reply

Your email address will not be published. Required fields are marked *

error: Content is protected !!