ਸੂਬੇ ਵਿੱਚ ਬੇ- ਰੁਜ਼ਗਾਰੀ, ਸਮਾਜਿਕ ਅਤੇ ਸਰਕਾਰੀ ਅੱਤਵਾਦ ਵਿਰੁੱਧ ਕਾਰਵਾਈ ਕਰਾਉਣ ਸਬੰਧੀ ਡੀਸੀ ਨੂੰ ਦਿੱਤਾ ਮੈਮੋਰੰਡਮ

ਸੂਬੇ ਵਿੱਚ ਬੇ- ਰੁਜ਼ਗਾਰੀ, ਸਮਾਜਿਕ ਅਤੇ ਸਰਕਾਰੀ ਅੱਤਵਾਦ ਵਿਰੁੱਧ ਕਾਰਵਾਈ ਕਰਾਉਣ ਸਬੰਧੀ ਡੀਸੀ ਨੂੰ ਦਿੱਤਾ ਮੈਮੋਰੰਡਮ

ਨਵਾਂਸ਼ਹਿਰ 12 ਜੂਨ (ਹਰਿੰਦਰ ਸਿੰਘ)ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹੇ ਦੇ ਜਿਲਾ ਹੈਡ ਕੁਆਟਰਾਂ ਦੇ ਅੰਦਰ ਮਾਨਯੋਗ ਗਵਰਨਰ ਸਾਹਿਬ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਦਿੱਤੇ ਜਾ ਰਹੇ ਜੋ ਕਿ ਪਿਛਲੇ ਦਿਨੀ ਪੀ ਐਸ ਪੀ ਸੀ ਐਲ ਦੇ ਜਿਹੜੇ ਅਪ੍ਰੇਨਟਿਸ ਕਰ ਕੇ ਬੈਠੇ ਜਿਹੜੇ ਸਾਥੀ ਸੀਗ ਉਹਨਾਂ ਦੇ ਬੇਤਿਹਾਸ਼ਾ ਤਸ਼ੱਦਦ ਲਾਠੀ ਚਾਰਜ ਅਤੇ ਉਹਨਾਂ ਦੇ ਝੂਠੇ ਪਰਚੇ ਪੰਜਾਬ ਦੀ ਸਰਕਾਰ ਨੇ ਕੀਤੀ ਤੁਸੀਂ ਦੇਖਿਆ ਸਰਕਾਰ ਨੇ ਕਿਸ ਤਰ੍ਹਾਂ ਉਹਨਾਂ ਨੌਜਵਾਨਾਂ ਨੂੰ ਕੁੱਟਿਆ ਗਿਆ ਜਿਹੜਾ ਇਹ ਤਸ਼ੱਦਦ ਦਾ ਆ ਮੈਂ ਸਮਝਾ ਆ ਕਿ ਬਹੁਤ ਹੀ ਗਲਤ ਹੋਇਆ ਆ ਗੁਰੂ ਨਾਨਕ ਦੇਵ ਜੀ ਨੇ ਭਾਵ ਉਹਨੂੰ ਜਾ ਵਰਗ ਕਿਹਾ ਸੀ ਕਿ ਅੱਜ ਦੀ ਸਰਕਾਰ ਜੌ ਕਿ ਬਾਬਰ ਨੂੰ ਵੀ ਪਿੱਛੇ ਛੱਡ ਗਈ ਐਨਾ ਜਬਰ ਔਰ ਜ਼ੁਲਮ ਕਰ ਰਹੀ ਹੈ ਪੰਜਾਬ ਦੇ ਉਹਨਾਂ ਮੁਲਾਜ਼ਮਾਂ ਤੇ ਉਹਨਾਂ ਲੋਕਾਂ ਦੇ ਉੱਤੇ ਤਰਸ ਨਹੀਂ ਖਾ ਰਹੀ ਇਸ ਦੇ ਨਾਲ ਹੀ ਜਿਹੜ੍ਹੇ ਸੁਵਿਧਾ ਸੈਂਟਰ ਦੇ ਕੰਮੇ ਸੀ ਉਹ ਧਰਨਾ ਦੇ ਰਹੇ ਸੀ ਉਹਨਾਂ ਦਾ ਟੈਂਟ ਪੁੱਟਿਆ ਗਿਆ ਉਹਨਾਂ ਨੂੰ ਭਜਾਇਆ ਗਿਆ ਖਿਲਾੜਿਆ ਗਿਆ ਅਤੇ ਪੰਜਾਬ ਦੇ ਅੰਦਰ ਲਗਭਗ 15 ਲੱਖ ਦੇ ਕਰੀਬ ਮੁਲਾਜ਼ਮ ਜਿਹੜੇ ਪਿਛਲੇ ਲੰਬੇ ਸਾਲ ਸਮੇਂ ਤੋਂ ਆਪਣੇ 18% ਡੀਏ ਦੀ ਲੜਾਈ ਲੜ ਰਹੇ ਕੋਲਡ ਪੈਨਸ਼ਨ ਸਕੀਮ ਜਿਹੜਾ ਇਹਨਾਂ ਦਾ ਬਹੁਤ ਵੱਡਾ ਵਾਦਾ ਸੀਗਾ ਉਹ ਇਹਨਾਂ ਨੇ ਉਹਦਾ ਨੋਟੀਫਿਕੇਸ਼ਨ ਜਾਰੀ ਤਾਂ ਕਰ ਦਿੱਤਾ ਪਰ ਅੱਜ ਤੱਕ ਲਾਗੂ ਨਹੀਂ ਹੋਇਆ ਪਰ ਪੰਜਾਬ ਦੇ ਅੰਦਰ ਸਾਡੀਆਂ ਆਂਗਨਵਾੜੀ ਵਰਕਰ ਭੈਣਾਂ ਜਿਹਨਾਂ ਨੇ ਗਡਰੀ ਦਾ ਘਟਾਈ ਲੱਖ ਦੇ ਕਰੀਬ ਕਰ ਰਹੀਆਂ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਹਰ ਕੰਮ ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦਾ ਚਾਹੇ ਉਹ ਹੈਲਥ ਦਾ ਚਾਹੇ ਬਿਜਲੀ ਬੋਰਡ ਦਾ ਚਾਹੇ ਪੀਡਬਲਿਓ ਦਾ ਚਾਹੇ ਡੀਸੀ ਆਫਿਸ ਦੇ ਕਾਮੇ ਨੇ ਜਿੰਨੇ ਵੀ ਪੰਜਾਬ ਦੇ ਅੰਦਰ ਸਫਾਈ ਸੇਵਕਾ ਨੂੰ ਸਰਕਾਰ ਪੱਕਾ ਕਰਨ ਲਈ ਕਹਿੰਦੀ ਸੀ ਜਿਹਨਾਂ ਨੂੰ ਇਹਨਾਂ ਨੇ ਕਿਹਾ ਸੀ ਪੱਕੇ ਕਰਾਂਗੇ ਉਹ ਅੱਜ ਤੱਕ ਠੇਕੇਦਾਰੀ ਸਿਸਟਮ ਦੇ ਅੰਦਰ ਕੰਮ ਕਰਦੇ ਆ ਸਿਸਟਮ ਦੇ ਅੰਦਰ ਔਰ ਸੋਚ ਦੇ ਕੰਮ ਹ ਪਰ ਜਿੰਨੀਆਂ ਵੀ ਸਰਕਾਰ ਨੇ ਮੁਲਾਜ਼ਮਾਂ ਦੇ ਨਾਲ ਆਮ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਸਰਕਾਰ ਉਹਨਾਂ ਤੋਂ ਭੱਜ ਰਹੀ ਆ ਜਿਹੜਾ ਹਰਾ ਪੈੱਨ ਕਿਹਾ ਸੀ ਕਿ ਸਾਨੂੰ ਦਿਓ ਅਸੀਂ ਲੋਕਾਂ ਦੀ ਭਲਾਈ ਲਈ ਵਰਤਾਂਗੇ ਉਹ ਸਾਰੇ ਵਾਅਦੇ ਲੋਕਾਂ ਨਾਲ ਕੀਤੇ ਸੀ ਉਹ ਅੱਜ ਝੂਠੇ ਸਾਬਿਤ ਹੋਏ ਔਰ ਤੁਸੀਂ ਦੇਖ ਰਹੇ ਆ ਕਿ ਪਿਛਲੇ ਸਮਿਆਂ ਵਿੱਚ ਲਾਲ ਲਕੀਰ ਵਾਲੇ ਮਕਾਨ ਦੇ ਅੰਦਰ ਜਿਹੜ੍ਹੇ ਲੋਕ ਰਹਿੰਦੇ ਸੀ ਉਹਨਾਂ ਨੂੰ ਪੱਕਾ ਕਰਕੇ ਉਹਨਾਂ ਨੂੰ ਮਾਲਕਾਨੀ ਹੱਕ ਦੇਵਾਗੇ ਅੱਜ ਕਿੰਨੇ ਕੁ ਲੋਕਾਂ ਨੂੰ ਅੱਜ ਮਾਲਕੀ ਮਿਲੀ ਪੰਜਾਬ ਦੇ ਅੰਦਰ ਜਿਨ੍ਹਾਂ ਲੋਕਾਂ ਪੰਜ ਪੰਜ ਮਰਲੇ ਦੇ ਪਲਾਟ ਮਿਲੇ ਸੀ ਉਹ ਅੱਜ ਵੀ ਪੰਚਾਇਤ ਦੀ ਜਮੀਨ ਵਿੱਚ ਹੀ ਰਹਿ ਰਹੇ ਆ ਉਹਨਾਂ ਨੇ ਆਪਣੇ ਮਕਾਨ ਦਾ ਬਣਾ ਲਈ ਪਰ ਉਹ ਕਿਸੇ ਦੀ ਵੀ 7/51 ਵਾਲੇ ਦੀ ਜਮਾਨਤ ਨਹੀਂ ਦੇ ਸਕਦੇ ਉਹਨਾਂ ਨੂੰ ਵੀ ਮਾਲਕਾਨੀ ਹੱਕ ਮਿਲਣੇ ਚਾਹੀਦੇ ਆ ਅਤੇ ਤੁਸੀਂ ਦੇਖੋ ਜਿਹੜੇ ਕੱਚੇ ਮਕਾਨਾਂ ਵਾਲੇ ਲੋਕ ਸੀ ਨਵਾਂ ਸ਼ਹਿਰ ਦੇ ਅੰਦਰ ਮੈਂ ਦੇਖਿਆ ਕਿ ਜਿਹੜੇ ਲੈਟਰ ਦਿੱਤੇ ਸੀ ਉਹਨਾਂ ਨੇ ਆਪਣੇ ਮਕਾਨ ਢਾਹ ਲਏ ਪਰ ਉਹ ਪੰਜਾਬ ਸਰਕਾਰ ਦਾ ਪੋਰਟਲ ਕਾਫੀ ਲੰਬੇ ਸਮੇਂ ਤੋਂ ਖਰਾਬ ਚੱਲ ਰਿਹਾ ਮੈਂ ਵਿਧਾਨ ਸਭਾ ਵਿੱਚ ਵੀ ਬੋਲਿਆ ਸੀ ਕਿ ਜਿਹੜੇ ਲੋਕ ਨੇ ਆਪਣੇ ਘਰ ਢਾਹ ਲਏ ਆ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੂੰ ਅੱਜ ਤੱਕ ਇੱਕ ਵੀ ਕਿਸ਼ਤ ਨਹੀਂ ਮਿਲੀ ਜਿਹੜਾ ਢਾਈ ਲੱਖ ਰੁਪਿਆ ਸਰਕਾਰ ਨੇ ਦੇਣਾ ਸੀ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਲੈ ਕਿ ਅੱਜ ਕੱਲ ਮੀਂਹ ਹਨ੍ਹੇਰੀ ਵਿਚ ਲੈ ਕੇ ਬਾਹਰ ਬੈਠੇ ਆ ਉਹਨਾਂ ਦੇ ਲਈ ਸਰਕਾਰ ਨੂੰ ਕੁਝ ਵੀ ਨਹੀਂ ਕੀਤਾ ਅੱਜ ਕੱਲ ਜਿਹੜਾ ਗਰੀਬ ਤਬਕਾ ਹੈ ਜਿਨਾਂ ਨੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਲਿਆਂਦੀ ਉਹਨਾਂ ਨੂੰ ਲੱਗਦਾ ਸੀ ਬਹੁਤ ਵੱਡਾ ਬਦਲਾਹ ਹੋ ਸਕਦਾ ਆ ਇਸ ਬਦਲਾਅ ਦੇ ਨਾਮ ਤੇ ਸਾਰਿਆਂ ਦੇ ਨਾਲ ਧੱਕਾ ਹੋਇਆ ਇਸ ਕਰਕੇ ਅਸੀਂ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਦੇ ਖਿਲਾਫ ਗਵਰਨਰ ਸਾਹਿਬ ਦੇ ਨਾਮ ਤੇ ਮੰਗ ਪੱਤਰ ਦੇਣ ਆਏ ਆਇਸ ਮੌਕੇ ਤੇ ਪ੍ਰਵੀਨ ਬੰਗਾ,ਸਰਬਜੀਤ ਜਾਫਰਪੁਰ, ਰਸ਼ਪਾਲ ਮਹਾਲੋਂ ਗੁਰਮੁਖ ਨੌਰਦ ਕੌਂਸਲਰ, ਪੁਸ਼ਪਾ ਦੇਵੀ, ਮਨੋਹਰ ਕਮਾਮ, ਹਰਬਿਲਾਸ ਬਸਰਾ, ਵਿਜੇ ਗੁਣਾ ਚੌਰ, ਰਕੇਸ਼ ਕੁਮਾਰ ਬਲਾਕ ਸੰਮਤੀ ਮੈਂਬਰ, ਗਿਆਨ ਚੰਦ, ਮੁਕੇਸ਼ ਬਾਲੀ, ਰਾਜ ਕੁਮਾਰ, ਹਰਬਲਾਸ ਬੱਧਨ, ਕੇਵਲ ਸਲੋਹ, ਅਮਰੀਕ ਬੰਗਾ, ਸੋਨੂ ਲੱਦੜ, ਪਰਸ਼ੋਤਮ ਲੱਧਰ, ਚਰਨਜੀਤ ਮਢਾਲੀ, ਬਲਵਿੰਦਰ ਭੰਗਰ, ਸਰਵਣ ਰਾਮ, ਮੇਜਰ ਘਟਾਰੋਂ, ਵਿਜੇ ਕਰੀਹਾ ਆਦਿ ਹਾਜ਼ਰ ਸਨ l

Leave a Reply

Your email address will not be published. Required fields are marked *

error: Content is protected !!