ਬ੍ਰੇਕਿੰਗ ਨਿਊਜ਼
ਸੁਲਤਾਨਪੁਰ ਲੋਧੀ ਵਿੱਚ ਨਗਰ ਕੌਂਸਲ ਦੀ ਸਹਿਮਤੀ ਨਾਲ ਸੀਵਰੇਜ ਬੋਰਡ ਵਲੋਂ ਦੋ ਜਗ੍ਹਾ ਤੇ ਪਾਣੀ ਦੀਆਂ ਟੈਂਕੀਆਂ ਬਣਾ ਕੇ ਨਗਰ ਕੌਂਸਲ ਸਪੁਰਦ ਕਰਨ ਸਬੰਧੀ ਨਜਦੀਕੀ ਦੁਕਾਨ ਮਾਲਕ ਵਲੋਂ ਰੋਸ, ਦੁਕਾਨਦਾਰਾ ਨੂੰ ਇਨਸਾਫ਼ ਨਾਂ ਮਿਲਣ ਦੀ ਉਮੀਦ ਹੋਣ ਤੇ ਮਾਨਯੋਗ ਅਦਾਲਤ ਕੋਲੋਂ ਇਨਸਾਫ਼ ਮੰਗਿਆ ਜਾਵੇਗਾ, ਇਨਸਾਫ਼ ਨਾਂ ਮਿਲਣ ਤੋਂ ਬਾਅਦ ਸੁਲਤਾਨ ਪੁਰ ਲੋਧੀ ਵਿੱਚ ਅਗਲੇ ਦਿਨਾਂ ਵਿੱਚ ਹੋ ਸਕਦਾ ਹੈ ਵੱਡਾ ਰਾਜਨੀਤਿਕ ਫ਼ੇਰਬਦਲ ,




