ਸਿਹਤਮੰਦ ਮਨੁੱਖ ਦੇ ਸੁੱਖਾਂ ਦਾ ਸਾਗਰ : ਜਸਵਿੰਦਰ ਕੌਰ ਕਾਊਂਸਲਰ – ਬੀਰੋਵਾਲ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਨਵਾਂਸ਼ਹਿਰ 17 ਦਸੰਬਰ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਮਿਤੀ 17 ਦਸੰਬਰ ਨੂੰ ਗੁਰਦੁਆਰਾ ਸ਼ਹੀਦਾਂ ਸਿੰਘਾ ਪਿੰਡ ਬੀਰੋਵਾਲ ਵਿਖੇ ਸਰਦਾਰ ਦਿਲਬਾਗ ਸਿੰਘ ਸਰਕਾਰੀ…

ਨਸ਼ੇ ਨਾਲ ਜਿੰਦਗੀ ਦਾ ਕੋਈ ਸੁਪਨਾ ਪੂਰਾ ਨਹੀ ਹੁੰਦਾ :- ਕਮਲਜੀਤ ਕੌਰ ਕੌਂਸਲਰ

ਨਵਾਂਸ਼ਹਿਰ 16 ਦਸੰਬਰ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਮਿਤੀ 16 ਦਸੰਬਰ 2025 ਨੂੰ ਗੁਰੂ ਰਵਿਦਾਸ ਗੁਰੂਦੁਆਰਾ, ਪਿੰਡ ਕਰੀਮਪੁਰ ਵਿਖੇ “ਨਸ਼ਾ ਮੁਕਤ ਭਾਰਤ…

ਕਿਸਾਨ,ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਟਰੈਕਟਰ – ਮੋਟਰਸਾਈਕਲ ਮਾਰਚ ਕਰਨ ਦਾ ਐਲਾਨ

ਨਵਾਂਸ਼ਹਿਰ 15 ਦਸੰਬਰ (ਹਰਿੰਦਰ ਸਿੰਘ) ਸੰਯੁਕਤ ਕਿਸਾਨ ਮੋਰਚਾ,ਮਜ਼ਦੂਰ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਸਥਾਨਕ ਸ਼ਹੀਦ ਮਲਕੀਤ ਚੰਦ ਮਹਲੀ ਭਵਨ ਵਿਖੇ ਮੀਟਿੰਗ ਕਰਕੇ ਬਿਜਲੀ ਸੋਧ ਬਿੱਲ 2025, ਖੇਤੀ ਬੀਜ ਬਿੱਲ 2025,ਚਾਰ…

ਇਫਟੂ ਨੇ ਮੁਜ਼ਾਹਰਾ ਕਰਕੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ

ਇਫਟੂ ਨੇ ਮੁਜਾਹਰਾ ਕਰਕੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ ਨਵਾਂਸ਼ਹਿਰ 13 ਦਸੰਬਰ (ਹਰਿੰਦਰ ਸਿੰਘ) ਇਫਟੂ ਪੰਜਾਬ ਵਲੋਂ ਮੋਦੀ ਸਰਕਾਰ ਦੇ ਚਾਰ ਲੇਬਰ ਕੋਡ ਵਿਰੁੱਧ ਅਰੰਭੇ ‘ਸ਼ਨੀਵਾਰ ਅੰਦੋਲਨ’ ਦੇ ਨਾਂਅ ਤਹਿਤ…

ਇਫਟੂ ਪੰਜਾਬ ਵਲੋਂ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਵਿਰੁੱਧ ਮੁਜਾਹਰਾ 13 ਦਸੰਬਰ ਨੂੰ

ਨਵਾਂਸ਼ਹਿਰ 12 ਦਸੰਬਰ (ਹਰਿੰਦਰ ਸਿੰਘ) ਇਫਟੂ ਪੰਜਾਬ ਵਲੋਂ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਦੇ ਵਿਰੋਧ ਵਿਚ ਸੂਬੇ ਵਿਚ ਸ਼ੁਰੂ ਕੀਤੇ ਗਏ ‘ ਸ਼ਨੀਵਾਰ ਅੰਦੋਲਨ ‘ ਤਹਿਤ 13 ਦਸੰਬਰ ਨੂੰ ਨਵਾਂਸ਼ਹਿਰ…

ਰੈਡ ਕਰਾਸ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ ਦਿਵਸ ਮਨਾਇਆ

ਨਵਾਂਸ਼ਹਿਰ 10 ਦਸੰਬਰ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ ‘ਮਨੁੱਖੀ ਅਧਿਕਾਰ ਦਿਵਸ’ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਵਾਸਦੇਵ ਪਰਦੇਸੀ, ਪ੍ਰਧਾਨ, ਮਨੁੱਖੀ ਅਧਿਕਾਰ ਜਾਗ੍ਰਤੀ…

ਸੀ ਪੀ ਆਈ ਐਮ ਐਲ ਨੇ ਔੜ ਬਲਾਕ ਤੋੜਨ ਵਿਰੁੱਧ ਚੋਣਾਂ ਦੇ ਬਾਈਕਾਟ ਦੀ ਮੁਹਿੰਮ ਭਖਾਈ

ਨਵਾਂਸ਼ਹਿਰ 10 ਦਸੰਬਰ (ਹਰਿੰਦਰ ਸਿੰਘ) ਸੀ ਪੀ ਆਈ ( ਐਮ ਐਲ) ਨਿਊ ਡੈਮੋਕਰੇਸੀ ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਔੜ ਬਲਾਕ ਤੋੜਨ ਦੇ ਵਿਰੋਧ ਵਿਚ ਬਲਾਕ ਸੰਮਤੀ ਅਤੇ ਜਿਲਾ ਪਰੀਸ਼ਦ ਦੀਆਂ…

ਪੀ ਐਮ ਸ੍ਰੀ ਸਸਸਸ ਮੁਕੰਦਪੁਰ ਵਿਖੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ

ਨਵਾਂਸਹਿਰ 10 ਦਸੰਬਰ(ਹਰਿੰਦਰ ਸਿੰਘ) ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਹੁਕਮਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਦੀ ਅਗਵਾਈ ਹੇਠ…

ਕਮਜੋਰ ਮਾਨਸਿਕਤਾ ਵਾਲਾ ਵਿਅਕਤੀ ਨਸ਼ੇ ਦਾ ਸਹਾਰਾ ਲੈਂਦਾ ਹੈ- ਚਮਨ ਸਿੰਘ‌ ਪ੍ਰੋਜੈਕਟ ਡਾਇਰੈਕਟਰ

ਨਵਾਂਸ਼ਹਿਰ 9 ਦਸੰਬਰ (ਹਰਿੰਦਰ ਸਿੰਘ)ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਮਿਤੀ 08 ਦਸੰਬਰ ਨੂੰ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੱਤੇਵਾਲ ਵਿਖੇ “ਨਸ਼ਾ ਮੁਕਤ ਭਾਰਤ…

ਧਾਰਮਿਕ ਗੀਤ ‘ ਲਾਲਾਂ ਦੀ ਸ਼ਹੀਦੀ ‘ ਦਾ ਪੋਸਟਰ ਜਾਰੀ

ਨਵਾਂਸ਼ਹਿਰ 9 ਦਸੰਬਰ (ਬਿਊਰੋ ਚੀਫ ) ਪੰਜਾਬੀ ਕਲਾਕਾਰ ਮਨਦੀਪ ਦੁੱਗਲ ਤੇ ਸੁਨੇਨਾ ਨੂਰ ਦੀ ਆਵਾਜ ਵਿਚ ਇਕ ਨਵੇ ਧਾਰਮਿਕ ਗੀਤ ਦਾ ਅੱਜ ਪੋਸਟਰ ਜਾਰੀ ਕੀਤਾ ਗਿਆ । ਸ੍ਰੀ ਗੁਰੂ ਗੋਬਿੰਦ…

error: Content is protected !!