ਟੇਬਲ ਟੈਨਿਸ ਅੰਡਰ 19 ਲੜਕੇ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੀ ਟੀਮ ਜ਼ਿਲ੍ਹਾ(ਫਾਈਨਲ ਨਵਾਂਸ਼ਹਿਰ v/s ਬੰਗਾ) ਪੱਧਰੀ ਟੂਰਨਾਮੈਂਟ ਜਿੱਤ ਕੇ ਸਿੱਧਾ ਸਟੇਟ ਖੇਡਣ ਲਈ ਚੁਣੀ ਗਈ। ਖਿਡਾਰੀ ਪ੍ਰਭਜੋਤ ਸਿੰਘ ਤੇ ਹਰਮਨਜੋਤ ਸਿੰਘ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਤੇ ਸਟਾਫ ਵਲੋਂ ਖਿਡਾਰੀਆਂ ਤੇ ਟੀਮ ਇੰਚਾਰਜ ਨੂੰ ਵਧਾਈ ਦਿੱਤੀ 🌹🌹

