ਸੁਹੰਜਣ ਦਾ ਬੂਟਾ ਲਾ ਕੇ ਮਨਾਇਆ ਪੁੱਤਰ ਦਾ ਜਨਮਦਿਨ

ਸੁਖਵਿੰਦਰ ਲਾਲ ਸਾਇੰਸ ਮਾਸਟਰ ਨੇ ਆਪਣੇ ਪੁੱਤਰ ਨਿਖਿਲ ਲਾਲ ਨੇ ਛੇਵੇਂ ਜਨਮ ਦਿਨ ਮੌਕੇ ਪੀ ਐਮ ਸ਼੍ਰੀ ਸਸਸਸ ਲੰਗੜੋਆ ਵਿਖੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਜੀ ਦੀ ਅਗਵਾਈ ਹੇਠ ਸੁਹੰਜਣ ਦਾ (ਮੈਡੀਕਲ ਪੌਦਾ) ਲਗਾਇਆ। ਨਿੱਕੇ ਨਿਖਿਲ ਨੂੰ ਪ੍ਰਿੰਸੀਪਲ ਸਾਹਿਬ ਤੇ ਸਮੂਹ ਸਟਾਫ ਵਲੋਂ ਵਧਾਈ।

Leave a Reply

Your email address will not be published. Required fields are marked *

error: Content is protected !!