ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬੈਡਮਿੰਟਨ ਇਨਡੋਰ ਸਟੇਡੀਅਮ ਵਿਖੇ ਚੱਲ ਰਹੇ ਟੂਰਨਾਮੈਂਟ ਚ ਸਮਾਜ ਸੇਵੀ ਰਣਜੀਤ ਰਾਣਾ ਸਾਬਕਾ ਸਰਪੰਚ ਅਮਰਗੜ੍ਹ ਨੂੰ ਡੀਟੀਸੀ ਵਲੋਂ ਕੁ-ਆਰਡੀਨੇਟਰ ਦਵਿੰਦਰ ਕੌਰ ਅਤੇ ਜਨਰਲ ਸਕੱਤਰ ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਨੇ ਸਨਮਾਨਿਤ ਕੀਤਾ ਗਿਆ।
ਹਰਿੰਦਰ ਸਿੰਘ ਨਿਊਜ਼ ਰੀਡਰ ਪੰਜਾਬ
ਟੀਮ ਨਵਾਂਸ਼ਹਿਰ

