ਨਹੀਂ ਰਹੇ ਗੁਰਮੀਤ ਸਿੰਘ ਸੈਂਭੀ(ਮੀਤਾ ਪ੍ਰਧਾਨ) ਵਾਈਸ ਪ੍ਰਧਾਨ ਐਂਟੀ ਡਰੱਗ ਕਮੇਟੀ ਔੜ

ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਔੜ ਤੋਂ ਐਂਟੀ ਡਰੱਗ ਕਮੇਟੀ ਦੇ ਵਾਈਸ ਪ੍ਰਧਾਨ ਗੁਰਮੀਤ ਸਿੰਘ ਸੈਂਭੀ ਵਾਸੀ ਔੜ ਦਿਲ ਦਾ ਦੌਰਾ ਪੈਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਰ ਕੱਲ੍ਹ ਮਿਤੀ 3 ਜਨਵਰੀ ਨੂੰ ਦੁਪਹਿਰ 1 ਵਜੇ ਮੀਰਪੁਰ ਲੱਖਾ ਰੋਡ ਔੜ ਵਿਖੇ ਕੀਤਾ ਜਾਵੇਗਾ।
