ਨਵਾਂਸ਼ਹਿਰ 13 ਜਨਵਰੀ (ਹਰਿੰਦਰ ਸਿੰਘ)ਪੰਜਾਬ ਸਟੇਟ ਪਾਵਰ ਕਾਰਪੋਰਸ਼ਨ ਲਿਮਟਿਡ 2 ਦਫ਼ਤਰ ਸਹਾਇਕ ਕਾਰਜਕਾਰੀ ਇੰਜੀਨੀਅਰ(ਸੰਚਾਲਣ)ਦਿਹਾਤੀ ਉਪ ਮੰਡਲ, ਗੜ੍ਹਸ਼ੰਕਰ ਰੋਡ, ਨਵਾਂਸ਼ਹਿਰ ਜਿਲ੍ਹਾ:-ਸ਼.ਭ.ਸ. ਨਗਰ ਤੋ ਪ੍ਰਾਪਤ ਸੂਚਨਾ ਅਨੁਸਾਰ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਭੀਣ ਸ/ਸ ਦੀ ਮੇਨਟੀਨੈਂਸ ਕਰਨ ਸਬੰਧੀ ਇਸ ਤੋਂ ਚਲਦੇ 11 ਕੇ.ਵੀ ਘਟਾਰੋਂ ਫੀਡਰ, 11 ਕੇ.ਵੀ ਕੋਟ ਪੱਤੀ ਫੀਡਰ, 11 ਕੇ.ਵੀ ਮੁਬਾਰਕਪੁਰ ਫੀਡਰ, 11 ਕੇ.ਵੀਂ ਮਹਾਲੋਂ ਫੀਡਰ, 11 ਕੇ.ਵੀ ਮੂਸਾਪੁਰ ਫੀਡਰ, 11 ਕੇ.ਵੀ ਜੱਬੋਵਾਲ ਫੀਡਰ, 11 ਕੇ.ਵੀਭੈਣ ਫੀਡਰ, 11 ਕੇ.ਵੀ ਗੁਜ਼ਰਪੁਰ ਫੀਡਰ ਤੇ ਸ਼ਡਿਊਲ ਪ੍ਰੋਗਰਾਮ ਮੁਤਾਬਕ ਮੇਨਟੀਨੈਂਸ ਕਰਨ ਹਿੱਤ ਮਿਤੀ 14 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਕੀਤੀ ਜਾਣੀ ਹੈ! ਇਨਾਂ ਫੀਡਰਾਂ ਅਧੀਨ ਚਲਦੇ ਪਿੰਡ ਅਮਰਗੜ, ਭੰਗਲ ਕਲਾ, ਕਰਿਆਮ, ਜੱਬੋਵਾਲ, ਅਲਾਚੌਰ, ਗੋਲੇਵਾਲ, ਮਹਿੰਦੀਪੁਰ, ਭੀਣ, ਗੁਜ਼ਰਪੁਰ, ਪੱਲੀ ਉੱਚੀ, ਮੁਬਾਰਕਪੁਰ,ਮੂਸਾਪੁਰ, ਮਹਾਲੋਂ, ਪੱਲੀ ਝਿੱਕੀ, ਪੱਲੀ ਉੱਚੀ, ਬਰਨਾਲਾ ਕਲਾਂ, ਲੋਧੀਪੁਰ, ਘਟਾਰੋਂ, ਕਰੀਹਾ, ਮੱਲਪੁਰ ਅੜਕਾਂ, ਅਲੀਪੁਰ,ਦੇ ਘਰਾਂ/ਮੋਟਰਾਂ ਦੀ ਬਿਜਲੀ ਸਪਲਾਈ ਸਮਾਂ 10:00 ਵਜੇ ਤੋਂ 03:00 ਵਜੇ ਤੱਕ ਬੰਦ ਰਹੇਗੀ।
