ਨਵਾਂਸ਼ਹਿਰ, 18 ਫਰਵਰੀ 2026 ਬੁਧਵਾਰ ਨੂੰ ਸੀਬੀਐਸਈ ਵਲੋਂ ਪਲੱਸ ਟੂ ਦਾ ਫਿਜੀਕਲ ਦਾ ਪੇਪਰ ਸ਼ੁਰੂ ਹੋਇਆ। ਕੇਸੀ ਪਬਲਿਕ ਸਕੂਲ ਪ੍ਰਿੰਸੀਪਲ ਅਤੇ ਸੀਈਓ ਅਸ਼ਵਨੀ ਦਤਾ ਕੀ ਦੇਖਰੇਖ ਵਿਚ 31 ਵਿਦਿਆਰਥੀਆਂ ਪੇਪਰ ਪਾਉਣ ਲਈ ਨਵਾਂਸ਼ਹਿਰ ਦੇ ਮੁਸਾਪੁਰ ਰੋਡ ਤੇ ਬਣੇ ਡੀਏਵੀ ਸਕੂਲ ਵਿਚ ਪੇਪਰ ਪਾਉਣ ਗਏ। ਸੱਭ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੇ ਟੀਚਰਾਂ ਦੇ ਪੈਰੀ ਹੱਥ ਲਾ ਕੇ ਅਸ਼ੀਰਵਾਦ ਲਿਆ । ਪੇਪਰ ਦੀ ਰਵਾਨਗੀ ਤੋਂ ਪਹਿਲਾਂ ਸਕੂਲ ਹੇਡ ਮਾਸਟਰ ਗੁਰਪਰੀਤ ਸਿੰਘ ਅਤੇ ਫਿਜੀਕਲ ਦੀ ਟੀਚਰ ਮਨੀਸ਼ਾ ਰਾਣੀ ਨੇ ਮੌਜੂਦ ਵਿਦਿਆਰਥੀਆਂ ਨੂੰ ਸਫਲਤਾ ਦੇ ਟਿਪਸ ਦਿੱਤੇ । ਅਤੇ ਜਦੋ ਉਹ ਪੇਪਰ ਪਾ ਕੇ ਆਏ ਤਾ ਉਹਨਾਂ ਨਾਲ ਚਰਚਾ ਕਰਦੇ ਹੋਇਆ ਦੱਸਿਆ ਕਿ ਪੇਪਰ ਅਸਾਨ ਸੀ। ਮੌਕੇ ‘ਤੇ ਮੋਨਿਕਾ ਸ਼ਰਮਾ, ਹਿਨਾ ਖੰਨਾ, ਹਰਵਿੰਦਰ ਕੌਰ, ਸਾਹਿਲ ਕੁਮਾਰ, ਹਰਦੀਪ ਸਿੰਘ ਸੰਧੂ ਵੀ ਨਾਲ ਗਏ ।

