ਬੰਗਾ 25 ਮਾਰਚ (ਹਰਿੰਦਰ ਸਿੰਘ) ਕੁਰੱਪਸ਼ਨ ਇੰਨਫੋਰਮੈਸ਼ਨ ਟੀਮ (ਰਜਿ )ਪੰਜਾਬ ਤੇ ਨੈਸ਼ਨਲ ਕਨਵੀਨਰ ਐਡਵੋਕੇਟ ਡਾ ਗੌਰਵ ਅਰੋੜਾ ਐਕਸ. ਪੀ. ਬੀ. ਆਫਿਸਰ ਅਤੇ ਜਸਵੀਰ ਕਲੋਤਰਾ ਵਾਈਸ ਪ੍ਰਧਾਨ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੋਆਬਾ ਜ਼ੋਨ ਦੇ ਪ੍ਰਧਾਨ ਹਰਨੇਕ ਸਿੰਘ ਦੋਸਾਂਝ ਜੀ ਵਲੋਂ ਜਿਲ੍ਹਾ ਪ੍ਰਧਾਨ ਕੁਲਦੀਪ ਰਾਮ ਜੀ ਵਲੋਂ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਵਲੋਂ ਅੱਜ ਪਿੰਡ ਖੱਟਕੜ ਕਲਾਂ ਵਿਖੇ ਪੋਹਚ ਕੇ ਭਗਤ ਸਿੰਘ, ਰਾਜਗੁਰੁ, ਸੁਖਦੇਵ ਸਿੰਘ ਜੀ ਨੂੰ ਨਿਘੀਆਂ ਸ਼ਰਧਾਜਲੀਆ ਦਿਤੀਆ ਅਤੇ ਜਿਲ੍ਹਾ ਪ੍ਰਧਾਨ ਕੁਲਦੀਪ ਰਾਮ ਜੀ ਨੇ ਸਾਰੀ ਟੀਮ ਦਾ ਧੰਨਵਾਦ ਕੀਤਾ ਤੇ ਦੋਸਾਂਝ ਨੇ ਕਿਹਾ ਕੀ ਸੀ. ਆਈ. ਟੀਮ. ਹਮੇਸ਼ਾ ਹੀ ਦੁੱਖੀ ਲੋਕਾਂ ਦੀਆ ਮੁਸ਼ਕਲਾਂ ਨੂੰ ਹੱਲ ਕਰਨ ਦਾ ਜੱਤਨ ਕਰਦੀ ਹੈ ਅਤੇ ਇਨਸਾਫ਼ ਦਵਾਉਦੀ ਹੈ ਪਰ ਸਾਡੇ ਸਮਾਜ ਵਿੱਚ ਅਜੇ ਵੀ ਸਾਨੂੰ ਪੂਰਨ ਤੋਰ ਤੇ ਅਜਾਦੀ ਨਹੀ ਮਿਲੀ ਸਾਨੂੰ ਸੱਬ ਨੂੰ ਮਿਲਕੇ ਇਸਤੇ ਕਾਨੂੰਨੀ ਤੋਰ ਤੇ ਨਿਕੇਲ ਪਾਉਣ ਦੀ ਲੋੜ ਇਹ ਹੀ ਸਾਡੇ ਲਈ ਸੱਚੀ ਸ਼ਰਧਾਜ਼ਲੀ ਹੋਵੇਗੀ ਜਿਸ ਵਿੱਚ ਸੀ. ਵਾਈਸ ਪ੍ਰਧਾਨ ਬਲਵੀਰ ਸਿੰਘ ਰਾਏ, ਚਰਨਜੀਤ ਵਾਈਸ ਪ੍ਰਧਾਨ, ਗਗਨਦੀਪ ਵਾਈਸ ਪ੍ਰਧਾਨ, ਸੰਝੇ ਸਿੰਘ ਜਨਰਲ ਸੇਕਟਰੀ, ਪ੍ਰਮੋਦ ਕੁਮਾਰ ਸਲਾਹ ਕਾਰ,ਦਿਲਬਾਗ ਸਿੰਘ ਐਕਸ ਸਰਪੰਚ ਕਰਿਆਮ, ਨਰਿੰਦਰ ਪਾਲ ਸਿੰਘ ਐਕਟਿਵ ਮੈਂਬਰ ਅਤੇ ਪਰਮਜੀਤ ਸਿੰਘ ਹਾਜਿਰ ਸਨ

