ਭਾਰੀ ਬਰਸਾਤ ਤੋਂ ਬਾਅਦ ਆਰ ਕੇ ਆਰੀਆਂ ਕਾਲਜ ਨਵਾਂਸ਼ਹਿਰ ਦੀ ਗਰਾਉਂਡ ਵਿੱਚ ਯੋਗ ਸ਼ਾਲਾ ਵਿੱਚ ਮੁੜ ਤੋਂ ਯੋਗ ਸ਼ੁਰੂ

ਨਵਾਂਸ਼ਹਿਰ: 11 ਸਤੰਬਰ (ਹਰਿੰਦਰ ਸਿੰਘ) ਆਰ ਕੇ. ਆਰੀਆ ਕਾਲਜ਼ ਨਵਾਂਸ਼ਹਿਰ ਦੇ ਪ੍ਰਿੰਸੀਪਲ ਪੁਨੀਤ ਅਨੇਜਾ ਦੇ ਸਹਿਯੋਗ ਨਾਲ ਕਾਲਜ ਦੀ ਗਰਾਉਂਡ ਵਿੱਚ ਸੀ ਐਮ ਦੀ ਯੋਗ ਸ਼ਾਲਾ ਵਿੱਚ ਸੈਰ ਕਮੇਟੀ ਦੇ…

ਪੀ ਐਮ ਸ੍ਰੀ ਸਰਕਾਰੀ ਸਕੂਲ ਲੰਗੜੋਆ ਦੇ ਵਿਦਿਆਰਥੀਆਂ ਵੱਖ ਵੱਖ ਖੇਤਰ ਚ ਮਾਰੀਆਂ ਮੱਲਾਂ

ਸਟੇਟ ਲਈ ਖੇਡਣਗੇ ਟੇਬਲ ਟੈਨਿਸ ਦੇ ਲੜਕੇਨਵਾਂਸ਼ਹਿਰ 12 ਸਤੰਬਰ (ਹਰਿੰਦਰ ਸਿੰਘ) ਡਾਕਟਰ ਸੁਰਿੰਦਰ ਪਾਲ ਪ੍ਰਿੰਸੀਪਲ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੀ ਯੋਗ ਅਗਵਾਈ ਹੇਠ ਸੰਸਥਾ ਦੇ ਵਿਦਿਆਰਥੀਆਂ…

” ਜਿਸ ਦਾ ਖੇਤ,ਉਸ ਦੀ ਰੇਤ ” ਭਗਵੰਤ ਮਾਨ ਸਰਕਾਰ ਦੀ ਯੋਜਨਾ ਕਿਸਾਨਾਂ ਦੇ ਹੱਕ ਵਿੱਚ : ਸਤਨਾਮ ਸਿੰਘ ਜਲਵਾਹਾ

ਨਵਾਂ ਸ਼ਹਿਰ 10 ਸਤੰਬਰ (ਹਰਿੰਦਰ ਸਿੰਘ) ਪੰਜਾਬ ਇਸ ਸਮੇਂ ਹੜ੍ਹਾਂ ਦੇ ਮਾਰ ਝੱਲ ਰਿਹਾ ਹੈ। ਪੰਜਾਬ ਵਿੱਚ 37 ਸਾਲਾਂ ਬਾਅਦ ਆਏ ਹੜ੍ਹਾਂ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪਈ ਹੈ। ਕਿਸਾਨਾਂ…

ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਰਾਸ਼ਟਰੀ ਪੋਸ਼ਣਹਫ਼ਤਾ/ਮਹੀਨਾ 2025 ਮਨਾਇਆ ਗਿਆ

ਨਵਾਂਸ਼ਹਿਰ 10 ਸਤੰਬਰ (ਹਰਿੰਦਰ ਸਿੰਘ) ਪੰਜਾਬ ਖੇਤੀ ਬਾੜ੍ਹੀ ਯੂਨੀਵਰਸਿਟੀ, ਲੁਧਿਆਣਾ ਅਤੇ ਭਾਰਤੀ ਖੇਤੀ ਖੋਜ ਸੰਸਥਾ – ਅਟਾਰੀ ਜ਼ੋਨ -1, ਲੁਧਿਆਣਾ ਦੇ ਸਹਿਯੋਗ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ,ਲੰਗੜੋਆ (ਸ਼ਹੀਦ ਭਗਤ ਸਿੰਘ ਨਗਰ)…

ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਨਿਰੰਤਰ ਸੇਵਾ ਜਾਰੀ

ਨਵਾਂਸ਼ਹਿਰ ( ਹਰਿੰਦਰ ਸਿੰਘ) ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਈ ਇਲਾਕੇ ਭਿਆਨਕ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕੇ ਹਨ ਕਈ ਇਲਾਕਿਆਂ ਵਿੱਚ ਕਾਫ਼ੀ ਨੁਕਸਾਨ ਹੋਇਆ ਜਿਨ੍ਹਾਂ ਚ ਘਰਾਂ ਖੇਤਾਂ…

ਜਨਮ‌ ਦਿਨ ਮੁਬਾਰਕ

ਨਿਊਜ਼ ਰੀਡਰ ਪੰਜਾਬ ਦੀ ਟੀਮ ਵਲੋਂ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਪ੍ਰਿੰਸੀਪਲ ਸਸਸਸ ਲੰਗੜੋਆ ਨੂੰ ਜਨਮ ਦਿਨ ਮੌਕੇ ਮੁਬਾਰਕ ਬਾਦ।

ਰੋਟਰੀ ਕਲੱਬ ਅਤੇ ਬੀ.ਡੀ.ਸੀ ਵਲੋਂ ਵਿਸ਼ਾਲ ਖੂਨਦਾਨ ਕੈਂਪ ਦੌਰਾਨ ਸੌ ਤੋਂ ਵੱਧ ਯੂਨਿਟ ਪ੍ਰਾਪਤ

ਨਵਾਂਸ਼ਹਿਰ (ਹਰਿੰਦਰ ਸਿੰਘ) ਸਥਾਨਕ ਰੋਟਰੀ ਭਵਨ ਵਿਖੇ ਰੋਟਰੀ ਕਲੱਬ ਵਲੋਂ ਬੀ.ਡੀ.ਸੀ.ਬਲੱਡ ਸੈਂਟਰ ਦੇ ਸਹਿਯੋਗ ਨਾਲ੍ਹ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਇੱਕ ਸੌ ਸਤਾਰਾਂ ਸਵੈ ਇਛੁੱਕ ਖੂਨਦਾਨੀਆਂ…

ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਮੰਗਾਂ ਸਬੰਧੀ ਸ਼ੂਗਰ ਮਿੱਲ ਪ੍ਰਸ਼ਾਸਨ ਨੂੰ ਮਿਲਿਆ

ਨਵਾਂਸ਼ਹਿਰ 09 ਸਤੰਬਰ (ਹਰਿੰਦਰ ਸਿੰਘ) ਕਿਰਤੀ ਕਿਸਾਨ ਯੂਨੀਅਨ ਸ਼. ਭ. ਸ. ਨਗਰ ਵਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੋਆਪਰੇਟਿਵ ਸ਼ੂਗਰ ਮਿਲ ਨਵਾਂਸ਼ਹਿਰ ਦੇ ਜਨਰਲ ਮੈਨੇਜਰ ਸਮੇਤ ਸਮੁੱਚੇ ਪ੍ਰਸ਼ਾਸ਼ਨ ਨੂੰ…

ਤਲਵੰਡੀ ਸੀਬੂ, ਮਿਰਜ਼ਾਪੁਰ ਦਰਿਆ ਦੇ ਬੰਨ੍ਹ ਤੇ ਮਿਲਟਰੀ ਤਾਇਨਾਤ ਕੀਤੀ : ਲੱਕੀ ਲੱਧੜ ਯੂਥ ਆਗੂ

ਨਵਾਂਸ਼ਹਿਰ, 7 ਸਤੰਬਰ (ਹਰਿੰਦਰ ਸਿੰਘ ) ਪੰਜਾਬ ਵਿੱਚ ਹੜ੍ਹਾਂ ਕਰਕੇ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਾਰੇ ਮੰਤਰੀ ਸਾਹਿਬਾਨ ਅਤੇ ਐਮ ਐਲ…

ਸ਼੍ਰੋ ਅ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਲ੍ਹੇ ਦੇ ਨਾਜ਼ੁਕ ਬੰਨ੍ਹਾਂ ਦੀ ਮਜਬੂਤੀ ਲਈ 1100 ਲੀਟਰ ਡੀਜ਼ਲ ਭੇਜਿਆ

ਨਵਾਂਸ਼ਹਿਰ 07 ਸਤੰਬਰ(ਹਰਿੰਦਰ ਸਿੰਘ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਦਿਨਾਂ ਤੋਂ ਲਗਾਤਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਔਖੀ ਘੜੀ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਨਿੱਜੀ ਤੌਰ…

error: Content is protected !!