ਸਰਕਾਰ ਤੋਂ ਖਫਾ ਹੋਏ ਲੋਕਾਂ ਦੀਆਂ ਆਸਾਂ ਨੂੰ ਜਲਦ ਪਵੇਗਾ ਬੂਰ, ਰੇਲਵੇ ਰੋਡ ਨਵਾਂਸ਼ਹਿਰ ਜਲਦੀ ਬਣਨ ਜਾ ਰਿਹਾ ਹੈ : ਲਲਿਤ ਮੋਹਨ ਪਾਠਕ ਬੱਲੂ

ਨਵਾਂਸ਼ਹਿਰ,11 ਸਤੰਬਰ (ਹਰਿੰਦਰ ਸਿੰਘ) ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਵਿਕਾਸ ਦੇ ਕੰਮ ਨੇ ਰਫ਼ਤਾਰ ਫੜ ਲਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲਲਿਤ ਮੋਹਣ ਪਾਠਕ ਬੱਲੂ ਹਲਕਾ ਇੰਚਾਰਜ ਨਵਾਂਸ਼ਹਿਰ ਨੇ…

ਕਿਸ਼ੋਰ ਅਵਸਥਾ ਸਿੱਖਿਆ ਪ੍ਰੋਗਰਾਮ ਅਧੀਨ ਰੈਡ ਰਿਬਨ ਕੁਇਜ ਅਤੇ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਕਰਵਾਇਆ

ਨਵਾਂਸ਼ਹਿਰ 11 ਸਤੰਬਰ (ਹਰਿੰਦਰ ਸਿੰਘ) ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਹੁਕਮਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿ )‌ਅਨੀਤਾ ਸ਼ਰਮਾ ਅਤੇ ਉੱਪ ਜਿਲਾ ਸਿੱਖਿਆ ਅਫਸਰ ਲਖਬੀਰ ਸਿੰਘ…

ਨਸ਼ਾ ਮੁਕਤ ਬੱਚਾ ਇੱਕ ਰਾਸ਼ਟਰ ਦੀ ਤਾਕਤ ਹੈ – ਡਾਇਰੈਕਟਰ ਚਮਨ ਸਿੰਘ

Lਨਵਾਂਸ਼ਹਿਰ 11 ਸਤੰਬਰ (ਹਰਿੰਦਰ ਸਿੰਘ) ਸ਼ਿਵਦੁਲਾਰ ਸਿੰਘ ਆਈ.ਏ.ਐਸ. ਸੇਵਾਮੁਕਤ ਸਕੱਤਰ, ਇੰਡੀਅਨ ਰੈੱਡ ਕਰਾਸ ਸੋਸਾਇਟੀ ਪੰਜਾਬ ਰਾਜ ਸ਼ਾਖਾ, ਚੰਡੀਗੜ੍ਹ ਅਤੇ “ਨਸ਼ਾ ਮੁਕਤ ਭਾਰਤ ਅਭਿਆਨ” ਦੀ ਅਗਵਾਈ ਹੇਠ, ਰੈੱਡ ਕਰਾਸ ਇੰਟੀਗ੍ਰੇਟਿਡ ਰੀ…

ਭਾਰੀ ਬਰਸਾਤ ਤੋਂ ਬਾਅਦ ਆਰ ਕੇ ਆਰੀਆਂ ਕਾਲਜ ਨਵਾਂਸ਼ਹਿਰ ਦੀ ਗਰਾਉਂਡ ਵਿੱਚ ਯੋਗ ਸ਼ਾਲਾ ਵਿੱਚ ਮੁੜ ਤੋਂ ਯੋਗ ਸ਼ੁਰੂ

ਨਵਾਂਸ਼ਹਿਰ: 11 ਸਤੰਬਰ (ਹਰਿੰਦਰ ਸਿੰਘ) ਆਰ ਕੇ. ਆਰੀਆ ਕਾਲਜ਼ ਨਵਾਂਸ਼ਹਿਰ ਦੇ ਪ੍ਰਿੰਸੀਪਲ ਪੁਨੀਤ ਅਨੇਜਾ ਦੇ ਸਹਿਯੋਗ ਨਾਲ ਕਾਲਜ ਦੀ ਗਰਾਉਂਡ ਵਿੱਚ ਸੀ ਐਮ ਦੀ ਯੋਗ ਸ਼ਾਲਾ ਵਿੱਚ ਸੈਰ ਕਮੇਟੀ ਦੇ…

ਪੀ ਐਮ ਸ੍ਰੀ ਸਰਕਾਰੀ ਸਕੂਲ ਲੰਗੜੋਆ ਦੇ ਵਿਦਿਆਰਥੀਆਂ ਵੱਖ ਵੱਖ ਖੇਤਰ ਚ ਮਾਰੀਆਂ ਮੱਲਾਂ

ਸਟੇਟ ਲਈ ਖੇਡਣਗੇ ਟੇਬਲ ਟੈਨਿਸ ਦੇ ਲੜਕੇਨਵਾਂਸ਼ਹਿਰ 12 ਸਤੰਬਰ (ਹਰਿੰਦਰ ਸਿੰਘ) ਡਾਕਟਰ ਸੁਰਿੰਦਰ ਪਾਲ ਪ੍ਰਿੰਸੀਪਲ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੀ ਯੋਗ ਅਗਵਾਈ ਹੇਠ ਸੰਸਥਾ ਦੇ ਵਿਦਿਆਰਥੀਆਂ…

” ਜਿਸ ਦਾ ਖੇਤ,ਉਸ ਦੀ ਰੇਤ ” ਭਗਵੰਤ ਮਾਨ ਸਰਕਾਰ ਦੀ ਯੋਜਨਾ ਕਿਸਾਨਾਂ ਦੇ ਹੱਕ ਵਿੱਚ : ਸਤਨਾਮ ਸਿੰਘ ਜਲਵਾਹਾ

ਨਵਾਂ ਸ਼ਹਿਰ 10 ਸਤੰਬਰ (ਹਰਿੰਦਰ ਸਿੰਘ) ਪੰਜਾਬ ਇਸ ਸਮੇਂ ਹੜ੍ਹਾਂ ਦੇ ਮਾਰ ਝੱਲ ਰਿਹਾ ਹੈ। ਪੰਜਾਬ ਵਿੱਚ 37 ਸਾਲਾਂ ਬਾਅਦ ਆਏ ਹੜ੍ਹਾਂ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪਈ ਹੈ। ਕਿਸਾਨਾਂ…

ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਰਾਸ਼ਟਰੀ ਪੋਸ਼ਣਹਫ਼ਤਾ/ਮਹੀਨਾ 2025 ਮਨਾਇਆ ਗਿਆ

ਨਵਾਂਸ਼ਹਿਰ 10 ਸਤੰਬਰ (ਹਰਿੰਦਰ ਸਿੰਘ) ਪੰਜਾਬ ਖੇਤੀ ਬਾੜ੍ਹੀ ਯੂਨੀਵਰਸਿਟੀ, ਲੁਧਿਆਣਾ ਅਤੇ ਭਾਰਤੀ ਖੇਤੀ ਖੋਜ ਸੰਸਥਾ – ਅਟਾਰੀ ਜ਼ੋਨ -1, ਲੁਧਿਆਣਾ ਦੇ ਸਹਿਯੋਗ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ,ਲੰਗੜੋਆ (ਸ਼ਹੀਦ ਭਗਤ ਸਿੰਘ ਨਗਰ)…

ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਨਿਰੰਤਰ ਸੇਵਾ ਜਾਰੀ

ਨਵਾਂਸ਼ਹਿਰ ( ਹਰਿੰਦਰ ਸਿੰਘ) ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਈ ਇਲਾਕੇ ਭਿਆਨਕ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕੇ ਹਨ ਕਈ ਇਲਾਕਿਆਂ ਵਿੱਚ ਕਾਫ਼ੀ ਨੁਕਸਾਨ ਹੋਇਆ ਜਿਨ੍ਹਾਂ ਚ ਘਰਾਂ ਖੇਤਾਂ…

ਜਨਮ‌ ਦਿਨ ਮੁਬਾਰਕ

ਨਿਊਜ਼ ਰੀਡਰ ਪੰਜਾਬ ਦੀ ਟੀਮ ਵਲੋਂ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਪ੍ਰਿੰਸੀਪਲ ਸਸਸਸ ਲੰਗੜੋਆ ਨੂੰ ਜਨਮ ਦਿਨ ਮੌਕੇ ਮੁਬਾਰਕ ਬਾਦ।

ਰੋਟਰੀ ਕਲੱਬ ਅਤੇ ਬੀ.ਡੀ.ਸੀ ਵਲੋਂ ਵਿਸ਼ਾਲ ਖੂਨਦਾਨ ਕੈਂਪ ਦੌਰਾਨ ਸੌ ਤੋਂ ਵੱਧ ਯੂਨਿਟ ਪ੍ਰਾਪਤ

ਨਵਾਂਸ਼ਹਿਰ (ਹਰਿੰਦਰ ਸਿੰਘ) ਸਥਾਨਕ ਰੋਟਰੀ ਭਵਨ ਵਿਖੇ ਰੋਟਰੀ ਕਲੱਬ ਵਲੋਂ ਬੀ.ਡੀ.ਸੀ.ਬਲੱਡ ਸੈਂਟਰ ਦੇ ਸਹਿਯੋਗ ਨਾਲ੍ਹ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਇੱਕ ਸੌ ਸਤਾਰਾਂ ਸਵੈ ਇਛੁੱਕ ਖੂਨਦਾਨੀਆਂ…

error: Content is protected !!