ਮੀਨਾ ਰਾਣੀ ਹਿਸਾਬ ਮਿਸਟ੍ਰੈਸ ਸਰਸਸ ਲੰਗੜੋਆ ਨੇ ਆਪਣੇ ਲਖਤੇ ਜ਼ਿਗਰ ਅਰਮਾਨ ਨਈਅਰ ਪੁੱਤਰ ਅਸ਼ਵਨੀ ਨਈਅਰ ਦੇ 19 ਵੇ ਜਨਮ ਦਿਨ ਦੀ ਖੁਸ਼ੀ ਵਿੱਚ ਸਸਸਸ ਲੰਗੜੋਆ ਨੂੰ ਆਪਣੀ ਨੇਕ ਕਮਾਈ ਵਿਚੋਂ 11000/- ਦੀ ਰਾਸ਼ੀ ਭੇਟ ਕੀਤੀ। ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਸਟੇਟ ਐਵਾਰਡ ਜੇਤੂ ਅਤੇ ਸਮੁੱਚੇ ਸਟਾਫ ਵਲੋਂ ਕਾਕਾ ਅਰਮਾਨ ਨਈਅਰ ਨੂੰ ਜਨਮ ਦਿਨ ਮੌਕੇ ਮੁਬਾਰਕ ਬਾਦ ਹੋਵੇ ਅਤੇ ਸਟਾਫ ਵਲੋਂ ਮੈਡਮ ਮੀਨਾ ਰਾਣੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ।

ਟੀਮ ਨਿਊਜ਼ ਰੀਡਰ ਪੰਜਾਬ ਸ਼ਹੀਦ ਭਗਤ ਸਿੰਘ ਨਗਰ
