ਨਵਾਂਸ਼ਹਿਰ/ਅੰਮ੍ਰਿਤਸਰ 12 ਨਵੰਬਰ (ਬਿਊਰੋ ਚੀਫ)ਪੰਜਾਬ ਵਿੱਚ ਪੀ ਟੀ ਆਈ ਐਸ ਬਹੁਤ ਤਕਨੀਕੀ ਕਾਲਜਾਂ ਦਾ ਸੱਭਿਆਚਾਰਕ ਅਤੇ ਕਲਾ ਨਾਲ ਜੁੜਿਆ ਮੁਕਾਬਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ ਇਸ ਸਾਲ ਇਹ ਮੁਕਾਬਲਾ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋਇਆ ਜਿੱਥੇ ਕਿ ਪੂਰੇ ਪੰਜਾਬ ਦੀਆਂ ਟੀਮਾਂ ਨੇ ਹਿੱਸਾ ਲਿਆ ਇਸ ਫੈਸਟੀਵਲ ਵਿੱਚ ਕੋਰੀਓਗ੍ਰਾਫੀ ਮੁਕਾਬਲੇ ਚ ਪੂਰੇ ਪੰਜਾਬ ਵਿੱਚੋਂ ਜਲੰਧਰ ਦੀ ਮੇਅਰ ਚੰਦ ਪੋਲੀਟੈਕਨਿਕ ਕਾਲਜ ਦੀ ਟੀਮ ਪਹਿਲੇ ਸਥਾਨ ਤੇ ਰਹੀ ਜਿਸ ਦੇ ਕੋਰਿਓਗ੍ਰਾਫਰ ਖੰਜੀਬ ਲੱਕੀ ਸਨ ਮੇਅਰ ਚੰਦ ਪੋਲੀਟੈਕਨਿਕ ਕਾਲਜ ਦੀ ਟੀਮ ਪਹਿਲੇ ਸਥਾਨ ਤੇ ਰਹੀ ਜਿਸ ਦੇ ਕੋਰਿਓਗ੍ਰਾਫਰ ਸੰਜੀਵ ਲੱਕੀ ਸਨ ਦੂਜੇ ਸਥਾਨ ਤੇ ਗੌਰਮੈਂਟ ਕਾਲਜ ਅੰਮ੍ਰਿਤਸਰ ਰਿਹਾ ਅਤੇ ਤੀਜੇ ਸਥਾਨ ਤੇ ਪੰਜਾਬ ਦਾ ਗੌਰਮੈਂਟ ਪੋਲੀਟੈਕਨਿਕ ਕਾਲਜ ਬਟਾਲਾ ਰਿਹਾ।



