ਭਾਈ ਘਨ੍ਹਈਆ ਜੀ ਦੇ ਮਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਪਿੰਡ ਮੁਬਾਰਕਪੁਰ ਵਿਖੇ ਖੂਨਦਾਨ ਕੈਂਪ ਦਾ ਆਯੋਜਿਨ

ਨਵਾਂਸ਼ਹਿਰ (ਹਰਿੰਦਰ ਸਿੰਘ ) ਇੱਥੋ ਨਜ਼ਦੀਕ ਪਿੰਡ ਮੁਬਾਰਕਪੁਰ ਦੇ ਗੁਰਦਵਾਰਾ ਆਨੰਦਸਰ ਦੇ ਹਾਲ ਵਿੱਚ ਭਾਈ ਘਨ੍ਹਈਆ ਜੀ ਦੇ ਮਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਦਾ ਆਯੋਜਿਨ ਕੀਤਾ ਗਿਆ।…

ਜ਼ਿਲ੍ਹੇ ਦੇ ਨਿਰਧਾਰਤ ਕੇਂਦਰਾਂ ਚ “ਉਲਾਸ” ਤਹਿਤ ਪ੍ਰੀਖਿਆ ਕਰਵਾਈ ਗਈ

ਨਵਾਂਸ਼ਹਿਰ 21 ਸਤੰਬਰ (ਹਰਿੰਦਰ ਸਿੰਘ) ਭਾਰਤ ਸਰਕਾਰ ਵੱਲੋਂ ਗੈਰ ਸਾਖਰ ਲੋਕਾਂ ਨੂੰ ਨਵ ਭਾਰਤ ਸਾਖਰਤਾ ਪ੍ਰੋਗਰਾਮ ਅਧੀਨ ਸਾਖਰ ਬਣਾਉਣ ਦੀ ਸਕੀਮ ਤਹਿਤ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਿਰਧਾਰਤ…

ਮਾਂ ਦੀ ਯਾਦ ਵਿੱਚ 11 ਬੂਟੇ ਲਗਾਏ

ਨਵਾਂਸ਼ਹਿਰ 21 ਸਤੰਬਰ (ਹਰਿੰਦਰ ਸਿੰਘ)ਵਾਤਾਵਰਣ ਸੰਭਾਲ ਸੁਸਾਇਟੀ ਦੇ ਸਰਗਰਮ ਮੈਂਬਰ ਅਰੁਣ ਕੁਮਾਰ ਬਾਲੀ ਨੇ ਆਪਣੀ ਸਵਰਗਵਾਸੀ ਮਾਤਾ ਸ਼੍ਰੀਮਤੀ ਗੁਰਮੀਤ ਕੌਰ ਦੀ ਨਿੱਘੀ ਯਾਦ ਵਿੱਚ 11 ਬੂਟੇ ਲਗਾਏ। ਇੱਥੇ ਜ਼ਿਕਰਯੋਗ ਹੈ…

ਰੋਟਰੀ ਕਲੱਬ ਨਵਾਂਸ਼ਹਿਰ ਵਲੋਂ ਗਿਆਰਾਂ ਅਧਿਆਪਕਾਂ ਦਾ “ਰਾਸ਼ਟਰ ਨਿਰਮਾਤਾ ਅਵਾਰਡ 2025” ਨਾਲ ਸਨਮਾਨ

ਨਵਾਂਸ਼ਹਿਰ 21 ਸਤੰਬਰ (ਹਰਿੰਦਰ ਸਿੰਘ) ਸਲੋਹ ਰੋਡ ਸਥਿਤ ਰੋਟਰੀ ਭਵਨ ਵਿਖੇ ਅਧਿਆਪਕ ਦਿਵਸ ਮੌਕੇ ਹਰ ਸਾਲ ਦੀ ਤਰ੍ਹਾਂ ਪ੍ਰਧਾਨ ਰੀਆ ਅਰੋੜਾ ਦੀ ਅਗਵਾਈ ਹੇਠ ਇਕ ਸਾਦਾ ਤੇ ਰਸਮੀ ਸਮਾਗਮ ਕਰਵਾਇਆ…

ਪੀ ਏ ਯੂ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਲੱਗੇ ਕਿਸਾਨ ਮੇਲੇ ਵਿੱਚ ਕਿਸਾਨਾਂ ਦੀ ਹਾਜ਼ਰੀ ਰਹੀ ਭਰਪੂਰਖੇਤੀ ਮਾਹਿਰਾਂ ਨੇ ਕੰਢੀ ਖੇਤਰ ਵਿਚ ਫਸਲਾਂ ਦੀ ਕਾਸ਼ਤ ਲਈ ਕਿਸਾਨਾਂ ਨੂੰ ਸੁਝਾਅ ਦਿੱਤੇ

ਨਵਾਂਸ਼ਹਿਰ/ਬੱਲੋਵਾਲ ਸੌਂਖੜੀ 20 ਸਤੰਬਰ(ਹਰਿੰਦਰ ਸਿੰਘ) ਪੀ ਏ ਯੂ ਦੇ ਡਾ:ਡੀ.ਆਰ ਭੂੰਬਲਾ ਖੇਤੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਲਾਏ ਗਏ ਕਿਸਾਨ ਮੇਲੇ ਵਿਚ ਕਿਸਾਨਾਂਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੇਲੇ…

ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ -ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ

ਨਵਾਂਸ਼ਹਿਰ 19 ਸਤੰਬਰ (ਹਰਿੰਦਰ ਸਿੰਘ) ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਦੇ ਨਿਰਦੇਸ਼ਾਂ ਤਹਿਤ ਅੱਜ ਵਧੀਕ ਡਿਪਟੀਕਮਿਸ਼ਨਰ (ਜਨਰਲ) ਰਾਜੀਵ ਵਰਮਾ ਨੇ ਬਹਿਰਾਮ ਅਤੇ ਬੰਗਾ ਮੰਡੀਆਂ ਦਾ ਦੌਰਾ ਕੀਤਾ ਅਤੇ ਝੋਨੇ…

ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵਿਧਾਇਕਾਂ ਨੀਨਾ ਮਿੱਤਲ ਦੇ ਗ੍ਰਹਿ ਵਿਖੇ ਕੀਤੀ ਸ਼ਮੂਲੀਅਤ

ਵਿਧਾਇਕਾ ਨੀਨਾ ਮਿੱਤਲ ਨੇ ਪਰਿਵਾਰ ਸਮੇਤ ਭਾਈ ਸਾਹਿਬ ਦਾ ਕੀਤਾ ਨਿੱਘਾ ਸੁਵਾਗਤ ਰਾਜਪੁਰਾ, 18 ਸਤੰਬਰ (ਦੀਪਕ ਕੁਮਾਰ): ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਇਕਾਈ ਰਾਜਪੁਰਾ ਅਤੇ ਆੜਤੀ ਭਾਈਚਾਰੇ ਸਮੇਤ ਇਲਾਕੇ…

सर्व पितर श्राद्ध एवं तर्पण प्रोग्राम 21 सितंबर रविवार को

नवांशहर 18 सितंबर (हरिंदर सिंह) सर्व पितर श्राद्ध एवं तर्पण प्रोग्राम 21 सितंबर रविवार को स्थानीय राहों रोड पर स्थित खारा कलोनी के वंश वृद्धि (निर्माणधीन) मंदिर में सुबह 9…

ਜ਼ਿਲ੍ਹਾ ਪੱਧਰੀ ਟੂਰਨਾਮੈਂਟ ਚ ਜਿੱਤ ਦੇ ਨਿਸ਼ਾਨ ਗੱਡ, ਲੰਗੜੋਆ ਸਕੂਲ ਦੀਆਂ ਖਿਡਾਰਨਾਂ ਖੱਟਿਆ ਨਾਮਣਾ

ਮਿਹਨਤ ਕਰਨ ਵਾਲੇ ਵਿਦਿਆਰਥੀ ਤੇ ਖਿਡਾਰੀ ਹੀ ਆਪਣੇ ਖੇਤਰ ਵਿਚ ਸਫ਼ਲ ਹੁੰਦੇ ਹਨ – ਪ੍ਰਿੰਸੀਪਲ ਅਗਨੀਹੋਤਰੀਨਵਾਂਸ਼ਹਿਰ 17 ਸਤੰਬਰ (ਹਰਿੰਦਰ ਸਿੰਘ) 69 ਵੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਵੱਡੀਆਂ ਪ੍ਰਾਪਤੀਆਂ ਨਾਲ ਜਿੱਤ…

ਮੱਕੀ ਦੇ ਨਵੇਂ ਬੀਜ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਗੇ – ਮੁੱਖ ਖੇਤੀਬਾੜੀ ਅਫ਼ਸਰ ਡਾ ਰਾਕੇਸ਼ ਸ਼ਰਮਾ

ਖੇਤੀ ਵਿਗਿਆਨੀ ਘਟ ਸਮਾਂ, ਘੱਟ ਪਾਣੀ ਅਤੇ ਵਧ ਝਾੜ ਦੇਣ ਦੀ ਸਮਰੱਥਾ ਰੱਖਣ ਵਾਲ਼ੇ ਬੀਜਾਂ ਦੀ ਖ਼ੋਜ ਕਰਨ । ਨਵਾਂਸ਼ਹਿਰ/ਮਜਾਰੀ ਸਾਹਿਬਾ 17 ਸਤੰਬਰ (ਹਰਿੰਦਰ ਸਿੰਘ)- ਅੱਜ ਪਿੰਡ ਗੁਲਪੁਰ ਦੇ ਅਗਾਂਹ…

error: Content is protected !!