5,6 ਅਤੇ 7 ਫਰਵਰੀ ਨੂੰ ਆਈ.ਟੀ.ਆਈ ਨਵਾਂਸ਼ਹਿਰ ਵਿਖੇ ਹੋਵੇਗਾ ਪੰਜਾਬ ਸਖੀ ਸ਼ਕਤੀ ਮੇਲਾ – ਸਹਾਇਕ ਕਮਿਸ਼ਨਰ ਜਨਰਲ/ ਅਧਿਕਾਰੀਆਂ ਨੂੰ ਸਮੇਂ ਸਿਰ ਢੁੱਕਵੇਂ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼

ਨਵਾਂਸ਼ਹਿਰ,3 ਫਰਵਰੀ: (ਹਰਿੰਦਰ ਸਿੰਘ)ਪੰਜਾਬ ਸਖੀ ਸ਼ਕਤੀ ਮੇਲਾ 5, 6 ਅਤੇ 7 ਫਰਵਰੀ ਨੂੰ ਸਰਕਾਰੀ ਆਈ.ਟੀ.ਆਈ ਗਰਾਊਂਡ ਨਵਾਂਸ਼ਹਿਰ ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਸਹਾਇਕ ਕਮਿਸ਼ਨਰ ਜਨਰਲ ਜਗਦੀਪ ਸਿੰਘ ਨੇ ਪੰਜਾਬ ਸਖੀ…

ਦੌਲਤਪੁਰ ਵਾਸੀ ਖੰਨਾ ਨੇ ਆਪਣੇ ਸਾਲੇ ਨੂੰ ਕਿਡਨੀ ਦਾਨ ਕਰਕੇ ਰਿਸ਼ਤੇਦਾਰੀ ਦੀਆਂ ਤੰਦਾਂ ਨੂੰ ਕੀਤਾ ਮਜਬੂਤ

ਨਵਾਂਸ਼ਹਿਰ 1 ਫਰਵਰੀ (ਹਰਿੰਦਰ ਸਿੰਘ) ਅੱਜ ਕੱਲ ਬਹੁਤ ਸਾਰੇ ਲੋਕ ਮੋਹ,ਮਮਤਾ, ਸਾਂਝੀਵਾਲਤਾ ਅਤੇ ਆਪਣੀ ਰਿਸ਼ਤੇਦਾਰੀ ਦੇ ਸੰਸਕਾਰਾਂ ਤੋਂ ਕਾਫੀ ਦੂਰ ਹੁੰਦੇ ਦਿਖਾਈ ਦੇ ਰਹੇ ਹਨ, ਪਰ ਇਸ ਤੋਂ ਉਲਟ ਰਾਜੇਸ਼…

ਸ਼੍ਰੀ ਗੁਰੂ ਹਰਿਰਾਇ ਜੀ ਅਤੇ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਗਾਏ

ਨਵਾਂਸ਼ਹਿਰ 1 ਫਰਵਰੀ (ਹਰਿੰਦਰ ਸਿੰਘ) ਵਾਤਾਵਰਣ ਸੰਭਾਲ ਸੋਸਾਇਟੀ ਰਜਿ. ਵਲੋਂ ਗੁਰੂ ਸਾਹਿਬਾਨ ਜੀ ਦੇ ਕੁਦਰਤ ਨਾਲ ਪਿਆਰ ਕਰਨ ਦੇ ਸੰਦੇਸ਼ ਤੇ ਅਮਲ ਕਰਦਿਆਂ ਸ੍ਰੀ ਰਵਿਦਾਸ ਮਹਾਰਾਜ ਜੀ ਅਤੇ ਸ਼੍ਰੀ ਗੁਰੂ…

ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਗਤ ਰਵਿਦਾਸ ਜੀ ਦਾ 649 ਵਾਂ ਜਨਮ ਦਿਹਾੜਾ ਮਨਾਇਆ

ਨਵਾਂਸ਼ਹਿਰ 1 ਫਰਵਰੀ (ਹਰਿੰਦਰ ਸਿੰਘ) ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ,ਇਸ ਸਮਾਗਮ ਵਿੱਚ +1 ਕਲਾਸ ਦੀ ਵਿਦਿਆਰਥਨ ਬਬਨਪ੍ਰੀਤ ਕੌਰ ਨੇ ਬੱਚਿਆਂ ਨੂੰ…

ਸੇਵਾ ਮੁਕਤੀ ਤੇ ਵਿਸ਼ੇਸ਼ – ਕੁਲਵਿੰਦਰ ਕੁਮਾਰ ਸੇਵਾਦਾਰ ਸਸਸਸ ਲੰਗੜੋਆ

ਸੇਵਾ ਮੁਕਤੀ ਤੇ ਵਿਸ਼ੇਸ਼ -ਸੇਵਾਦਾਰ ਕੁਲਵਿੰਦਰ ਕੁਮਾਰ ਨਵਾਂਸ਼ਹਿਰ 30 ਜਨਵਰੀ (ਹਰਿੰਦਰ ਸਿੰਘ) ਕੁਲਵਿੰਦਰ ਕੁਮਾਰ ਦਾ ਜਨਮ 29 ਜਨਵਰੀ 1966 ਨੂੰ ਪੰਜਾਬ ਦੇ ਇਤਿਹਾਸਕ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਪਿਤਾ ਤਰਸੇਮ ਲਾਲ ਅਤੇ…

“ਸੜਕਾਂ ਤੇ ਆਪ ਬਚੋ- ਦੂਜਿਆਂ ਨੂੰ ਬਚਾਓ” ਰੋਡ ਸੇਫਟੀ ਸੋਸਾਇਟੀ ਤੇ ਜਿਲ੍ਹਾ ਟ੍ਰੈਫਿਕ ਪੁਲਿਸ ਵਲੋਂ ਜਾਗਰੂਕਤਾ ਰੈਲੀ ਦਾ ਸੁਨੇਹਾ

ਨਵਾਂਸ਼ਹਿਰ 30 ਜਨਵਰੀ ( ਹਰਿੰਦਰ ਸਿੰਘ) ਹਰ ਸਾਲ ਕੌਮੀ ਸੜਕ ਸੁਰੱਖਿਆ ਜਾਗਰੂਕਤਾ ਮਹੀਨੇ ਦੀ ਲੜ੍ਹੀ ਵਿੱਚ ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਰੋਡ ਸੇਫਟੀ ਅਵੇਰਨੈੱਸ ਸੋਸਾਇਟੀ…

ਮੌਤ ਉਪਰੰਤ ਸ਼ਰੀਰ ਅਤੇ ਨੇਤਰ ਦਾਨ ਕਰਨ ਵਾਲੇ ਪਰਿਵਾਰਾਂ ਨੂੰ ਸਨਮਾਨਿਆ

ਨਵਾਂਸ਼ਹਿਰ 29 ਜਨਵਰੀ (ਹਰਿੰਦਰ ਸਿੰਘ)ਦੋਆਬਾ ਸੇਵਾ ਸਮਿਤੀ ਅਤੇ ਨੇਤਰ ਦਾਨ ਸੋਸਾਇਟੀ, ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਣਤੰਤਰ ਦਿਵਸ ‘ਤੇ ਵੱਖ-ਵੱਖ ਖੇਤਰਾਂ ਵਿੱਚ ਮਿਸਾਲੀ…

ਪੰਜਾਬ ਰਾਜ ਐਸ.ਸੀ. ਕਮਿਸ਼ਨ ਨੇ ਕੱਸਿਆ ਸ਼ਿਕੰਜਾ – ਐਸ ਡੀ ਐਮ ਨੰਗਲ ਸਚਿਨ ਪਾਠਕ 3 ਫਰਵਰੀ ਨੂੰ ਤਲਬ

ਨਵਾਂਸ਼ਹਿਰ 28 ਜਨਵਰੀ (ਹਰਿੰਦਰ ਸਿੰਘ) ਰੋਪੜ ਜ਼ਿਲ੍ਹੇ ਅਧੀਨ ਪੈਂਦੀ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਵੱਲੋਂ ਸੰਤ ਇੰਦਰ ਦਾਸ ਜਨਰਲ ਸੱਕਤਰ, ਵਾਸੀ ਪਿੰਡ ਚੂਹੜਵਾਲੀ ਜਲੰਧਰ ਵਲੋਂ ਕੀਤੀ ਸ਼ਿਕਾਇਤ ਦੇ ਆਧਾਰ…

ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਜਿਲ੍ਹਾ ਪੱਧਰੀ ਦਾਖਲਾ ਮੁਹਿੰਮ 2026 ਦੀ ਸੁਰੂਆਤ – ਡਿਪਟੀ ਕਮਿਸ਼ਨਰ ਵਲੋਂ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਨਵਾਂਸਹਿਰ 28 ਜਨਵਰੀ (ਹਰਿੰਦਰ ਸਿੰਘ)ਸ਼ੈਸ਼ਨ 2026-27 ਲਈ ਜਿਲ੍ਹਾ ਪੱਧਰੀਮੈਗਾ ਦਾਖਲਾ ਮੁਹਿੰਮ ਅੱਜ ਐਸ.ਓ.ਈ ਨਵਾਂਸਹਿਰ ਤੋਂ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਸੁਰੂ ਕੀਤੀ ਗਈ ।ਇਸ ਮੌਕੇਜਿਲ੍ਹਾ ਸਿੱਖਿਆ ਅਫਸਰ ਅਨੀਤਾ ਸਰਮਾ…

ਸੁਰਿੰਦਰ ਜੈਨ ਨੂੰ ਮਰਨ ਉਪਰੰਤ “ਸ਼੍ਰੇਸ਼ਠੀ ਸ਼੍ਰਾਵਕ ਰਤਨ” ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ

ਨਵਾਂਸ਼ਹਿਰ 28 ਜਨਵਰੀ (ਹਰਿੰਦਰ ਸਿੰਘ)ਐਸਐਸ ਜੈਨ ਸਭਾ, ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਸ ਐਸ ਜੈਨ ਸਭਾ ਦੇ ਪ੍ਰਧਾਨ ਸੁਰਿੰਦਰ ਜੈਨ ਨੂੰ ਮਰਨ…

error: Content is protected !!