ਕੇ ਸੀ ਹੋਟਲ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੇ ਰੈਡ ਕਲਰ ਵੇਲਵੇਟ ਕੇਕ ਬਣਾਉਣਾ ਸਿਖਾਇਆ – ਅਜਿਹੇ ਕੇਕ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣਗੇ – ਡਾ. ਬਲਜੀਤ ਕੌਰ

ਨਵਾਂਸ਼ਹਿਰ, 13 ਫਰਵਰੀ, (ਹਰਿੰਦਰ ਸਿੰਘ)ਕਰਿਆਮ ਰੋਡ ‘ਤੇ ਸਥਿਤ ਕੇਸੀ ਹੋਟਲ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਡਾ. ਬਲਜੀਤ ਕੌਰ ਦੀ ਦੇਖ ਰੇਖ ਵਿਚ ਵੈਲੇਨਟਾਈਨ ਵੀਕ ਦੇ ਤਹਿਤ ਬੇਕਰੀ ਵਿੱਚ…

ਪੈਨਸ਼ਨਰ ਜਥੇਬੰਦੀਆਂ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਨਵਾਂ ਸ਼ਹਿਰ 13 ਫਰਵਰੀ (ਹਰਿੰਦਰ ਸਿੰਘ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ ਤੇ ਅੱਜ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਦੇ ਵਫਦ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ…

ਪੀ.ਏ.ਯੂ. ਕੇ ਵੀ ਕੇ ਨਵਾਂਸ਼ਹਿਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗ ਨਾਲ ‘ਵਿਸ਼ਵ ਦਾਲਾਂ ਦਿਵਸ’ ਮਨਾਇਆ

ਨਵਾਂਸ਼ਹਿਰ 12 ਫਰਵਰੀ (ਹਰਿੰਦਰ ਸਿੰਘ) ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ)ਲੁਧਿਆਣਾ ਅਤੇ ਆਈ ਸੀ ਏ ਆਰ-ਅਟਾਰੀ, ਜ਼ੋਨ -1, ਲੁਧਿਆਣਾ ਦੀ ਅਗਵਾਈ ਹੇਠ 12…

ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ ਫੱਗਣ ਮਹੀਨੇ ਦੀ ਸੰਗਰਾਂਦ ਮਨਾਈ

ਨਵਾਂਸ਼ਹਿਰ 12 ਫਰਵਰੀ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ “ਫੱਗਣ “ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਭਾਈ ਮਨਜੀਤ…

ਮਿਡ ਡੇ ਮੀਲ ਵਰਕਰ ਹੜਤਾਲ ਤੇ ਹੋਣ ਕਾਰਨ ਆਧਿਆਪਕਾਂ ਨੇ ਖੁਦ ਬਣਾਇਆ ਦੁਪਹਿਰ ਦਾ ਖਾਣਾ

ਨਵਾਂਸ਼ਹਿਰ 12 ਫਰਵਰੀ (ਹਰਿੰਦਰ ਸਿੰਘ) ਅੱਜ 12 ਫਰਵਰੀ ਨੂੰ ਵੱਖ ਵੱਖ ਟਰੇਡ ਯੂਨੀਅਨਾਂ, ਕਿਸਾਨ ਯੂਨੀਅਨਾਂ, ਵੱਡੇ ਸ਼ਹਿਰਾਂ ਦੇ ਕਈ ਬਜ਼ਾਰ,ਅੱਧੇ ਤੋਂ ਜ਼ਿਆਦਾ ਸਰਕਾਰੀ ਬੈਂਕਾਂ, ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ,ਕਈ ਸੂਬਿਆਂ…

ਬਿਜਲੀ ਸਪਲਾਈ ਬੰਦ ਰਹੇਗੀ

ਨਵਾਂਸ਼ਹਿਰ 12 ਫਰਵਰੀ (ਹਰਿੰਦਰ ਸਿੰਘ)ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਹਾਇਕ ਕਾਰਜਕਾਰੀ ਇੰਜੀਨੀਅਰ (ਸੰਚਾਲਣ)ਦਿਹਾਤੀ ਉਪ ਮੰਡਲ, ਗੜ੍ਹਸ਼ੰਕਰ ਰੋਡ, ਨਵਾਂਸ਼ਹਿਰ ਤੋਂ ਪ੍ਰਾਪਤ ਸੂਚਨਾ ਸਬੰਧੀ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ…

ਮਾਸ ਮੀਡੀਆ ਵਿੰਗ ਵਲੋਂ ਰੇਲਵੇ ਰੋਡ,ਨਵਾਂਸ਼ਹਿਰ ਵਿਖੇ ਸਿਹਤ ਪ੍ਰੋਗਰਾਮਾ ਸਬੰਧੀ ਜਾਗਰੂਕ ਕੀਤਾ ਗਿਆ

ਨਵਾਂਸ਼ਹਿਰ 12 ਫਰਵਰੀ (ਹਰਿੰਦਰ ਸਿੰਘ) ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਸ ਮੀਡੀਆ ਵਿੰਗ ਤੋਂ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ…

ਨੇਸ਼ਨਲ ਅਥਲੀਟ ਸਿਮਰਨ ਨੂੰ ਓਲਡ ਇਸ ਗੋਲਡ ਫਰੈਂਡਜ ਗਰੁੱਪ ਵਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ-ਸਾਡੇ ਫਰੈਂਡਜ ਗਰੁੱਪ ਨੇ ਚਮਕਦੇ ਸਿਤਾਰੇ ਸਿਮਰਨ ਨੂੰ ਸਨਮਾਨਿਤ ਕਰਕੇ ਉਨ੍ਹਾਂ ਨੂੰ ਹੋਰ ਜ਼ਿਆਦਾ ਮਿਹਨਤ ਕਰਨ ਦੀ ਹੌਂਸਲਾ ਅਫਜ਼ਾਈ ਕੀਤੀ ਹੈਂ ਤਾਂ ਜੋ ਉਹ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ : ਰਘੁਵਿੰਦਰ ਪਾਲ ਸਿੰਘ

ਨਵਾਂਸ਼ਹਿਰ 12 ਫਰਵਰੀ ( ਹਰਿੰਦਰ ਸਿੰਘ) Old is Gold Friends Group, ਨਵਾਂਸ਼ਹਿਰ ਵੱਲੋਂ ਮਿਊਂਸੀਪਲ ਪਬਲਿਕ ਪਾਰਕ ਕਮੇਟੀ ਅਤੇ ਦੀਦਾਰ ਸਿੰਘ ਰਿਟਾਇਰਡ ਡੀ.ਐਸ .ਪੀ. ਦੇ ਸਹਿਯੋਗ ਨਾਲ ਨੈਸ਼ਨਲ ਗੋਲਡ ਮੈਡਲਿਸਟ ਖਿਡਾਰਨ…

ਸੁਹਾਗਰਾਣੀ ਮਲਹੋਤਰਾ ਦੀ ਬਰਸੀ ‘ਤੇ 20 ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ – ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਕਾਰਜ ਹੈ: ਸ਼੍ਰੀ ਆਸ਼ੀਸ਼ ਮੁਨੀ ਜੀ ਮਹਾਰਾਜ

ਨਵਾਂਸ਼ਹਿਰ 12 ਫਰਵਰੀ (ਹਰਿੰਦਰ ਸਿੰਘ) ਉੱਤਰ ਭਾਰਤ ਦੇ ਸੰਸਥਾਪਕ ਅਤੇ ਰਾਸ਼ਟਰੀ ਸੰਤ ਸ਼੍ਰੀ ਆਸ਼ੀਸ਼ ਮੁਨੀ ਜੀ ਮਹਾਰਾਜ, ਸ਼੍ਰੀ ਉੱਤਮ ਮੁਨੀ ਜੀ ਮਹਾਰਾਜ, ਅਤੇ ਸ਼੍ਰੀ ਵਿਰਾਗ ਮੁਨੀ ਜੀ ਮਹਾਰਾਜ ਠਾਣੇ 3…

ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ

ਨਵਾਂਸ਼ਹਿਰ 11 ਫਰਵਰੀ (ਹਰਿੰਦਰ ਸਿੰਘ) ਸਥਾਨਕ ਚੰਡੀਗੜ੍ਹ ਰੋਡ ਤੇ ਸਥਿਤ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਤੇ ਹਲਕਾ ਇੰਚਾਰਜ ਲਲਿਤ…

error: Content is protected !!