ਜ਼ਿਲ੍ਹਾ ਪੱਧਰੀ ਟੂਰਨਾਮੈਂਟ ਚ ਜਿੱਤ ਦੇ ਨਿਸ਼ਾਨ ਗੱਡ, ਲੰਗੜੋਆ ਸਕੂਲ ਦੀਆਂ ਖਿਡਾਰਨਾਂ ਖੱਟਿਆ ਨਾਮਣਾ

ਮਿਹਨਤ ਕਰਨ ਵਾਲੇ ਵਿਦਿਆਰਥੀ ਤੇ ਖਿਡਾਰੀ ਹੀ ਆਪਣੇ ਖੇਤਰ ਵਿਚ ਸਫ਼ਲ ਹੁੰਦੇ ਹਨ – ਪ੍ਰਿੰਸੀਪਲ ਅਗਨੀਹੋਤਰੀਨਵਾਂਸ਼ਹਿਰ 17 ਸਤੰਬਰ (ਹਰਿੰਦਰ ਸਿੰਘ) 69 ਵੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਵੱਡੀਆਂ ਪ੍ਰਾਪਤੀਆਂ ਨਾਲ ਜਿੱਤ…

ਮੱਕੀ ਦੇ ਨਵੇਂ ਬੀਜ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਗੇ – ਮੁੱਖ ਖੇਤੀਬਾੜੀ ਅਫ਼ਸਰ ਡਾ ਰਾਕੇਸ਼ ਸ਼ਰਮਾ

ਖੇਤੀ ਵਿਗਿਆਨੀ ਘਟ ਸਮਾਂ, ਘੱਟ ਪਾਣੀ ਅਤੇ ਵਧ ਝਾੜ ਦੇਣ ਦੀ ਸਮਰੱਥਾ ਰੱਖਣ ਵਾਲ਼ੇ ਬੀਜਾਂ ਦੀ ਖ਼ੋਜ ਕਰਨ । ਨਵਾਂਸ਼ਹਿਰ/ਮਜਾਰੀ ਸਾਹਿਬਾ 17 ਸਤੰਬਰ (ਹਰਿੰਦਰ ਸਿੰਘ)- ਅੱਜ ਪਿੰਡ ਗੁਲਪੁਰ ਦੇ ਅਗਾਂਹ…

ਗੁਰੂ ਤੇ ਸ਼ਿਸ਼ ਦਾ ਪਿਆਰ

ਇਕ ਕਾਬਿਲ ਐਸ.ਐਲ.ਏ. ਵੀ ਆਪਣੇ ਵਿਦਿਆਰਥੀਆਂ ਨੂੰ ਮੁਕਾਮ ਤੇ ਪਹੁੰਚਾ ਸਕਦਾ ਇਹ ਦਿਖਾਤਾ,ਸਾਡੇ ਪਿਆਰੇ ਰਾਮ ਭਰੋਸੇ ਅੰਕਲ ਜੀ ਨੇ ਕਿਵੇਂ ਬਣਦਾ ਕੈਮਿਸਟਰੀ ਵਿੱਚ ਸਲਿਊਸ਼ਨ ਸਿਖਾਤਾ,ਕੀ ਹੁੰਦੀ ਹੈ H₂S, ਗੈਸ ?…

ਡੀ.ਪੀ.ਐਸ. ਰਾਜਪੁਰਾ ਦੇ ਹਰਜੋਤ ਨੂੰ ਕਾਂਸੇ ਦੇ ਤਮਗੇ ਨਾਲ ਸਨਮਾਨਿਤ ਕੀਤਾ ਗਿਆ।

ਤਾਰੀਖ 17 ਸਤੰਬਰ (ਦੀਪਕ ਕੁਮਾਰ) ਨੂੰ ਸੀ.ਬੀ.ਐਸ.ਈ. ਵੱਲੋਂ ਰਾਸ਼ਟਰੀ ਸਮੂਹਿਕ ਸ਼ੂਟਿੰਗ ਚੈਂਪਿਅਨਸ਼ਿਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀ ਹਰਜੋਤ ਸਿੰਘ ਨੇ ਕਾਂਸੇ ਦਾ ਤਮਗਾ ਜਿੱਤ ਕੇ…

ਪੈਨਸ਼ਨਰਾਂ ਵਲੋਂ ਇੱਕ ਦਿਨ ਦੀ ਪੈਨਸ਼ਨ ਹੜ੍ਹ ਪੀੜਤਾਂ ਲਈ ਦੇਣ ਦਾ ਫੈਸਲਾ, ਹੜ੍ਹ ਪੀੜਤਾਂ ਨੂੰ ਤੁਰੰਤ ਯੋਗ ਮੁਆਵਜਾ ਦੇਣ ਦੀ ਕੀਤੀ ਮੰਗ

ਨਵਾਂ ਸ਼ਹਿਰ 17 ਸਤੰਬਰ (ਹਰਿੰਦਰ ਸਿੰਘ) ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਸ੍ਰੀ ਸੋਮ ਲਾਲ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ…

ਜ਼ਿਲ੍ਹਾ ਪੱਧਰੀ ਕੁੱਕ ਕਮ ਹੈਲਪਰਾਂ ਦੇ ਹੋਏ ਖਾਣਾ ਬਣਾਉਣ ਦੇ ਮੁਕਾਬਲੇ

ਨਵਾਂਸ਼ਹਿਰ 17 ਸਤੰਬਰ (ਹਰਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ ਵੱਖ ਬਲਾਕਾਂ ਤੋਂ ਜੇਤੂ ਰਹੇ ਅਤੇ ਪਹਿਲੇ ਸਥਾਨ ਹਾਸਲ ਕਰਨ ਵਾਲੇ ਕੁੱਕ ਕਮ ਹੈਲਪਰ ਦੇ ਮੁਕਾਬਲੇ ਅਨੀਤਾ ਸ਼ਰਮਾ…

ਨਿਸ਼ਾਨਬੀਰ ਸਿੰਘ ਨੂੰ ਹਲਕਾ ਨਵਾਂਸ਼ਹਿਰ ਦਾ ਯੂਥ ਕੋਆਰਡੀਨੇਟਰ ਲਗਾਇਆ :ਲਲਿਤ ਮੋਹਣ ਪਾਠਕ

ਨਵਾਂਸ਼ਹਿਰ 16 ਸਤੰਬਰ (ਹਰਿੰਦਰ ਸਿੰਘ) ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ਤਿੰਨਾ ਹਲਕਿਆਂ ਬੰਗਾਂ,ਬਲਾਚੋਰ ਅਤੇ ਨਵਾਂਸ਼ਹਿਰ ਵਿੱਚ ਤਿੰਨ ਯੂਥ…

ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਖੇ ਸੰਗਰਾਂਦ ਦਾ ਦਿਹਾੜਾ ਮਨਾਇਆ

ਨਸ਼ੇ ਨਾਲ ਪਰਿਵਾਰ ਅਤੇ ਸਮਾਜ ਦਾ ਨੁਕਸਾਨ ਹੁੰਦਾ ਹੈ- ਰਤਨ ਜੈਨਨਵਾਂਸ਼ਹਿਰ 16 ਸਤੰਬਰ(ਹਰਿੰਦਰ ਸਿੰਘ)ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਰੇਲਵੇ ਰੋਡ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ ।ਇਸ ਮੌਕੇ ਗੁਰਦੁਆਰਾ ਸ਼੍ਹੀ…

ਮਾਸੂਮ ਬੱਚੇ ਦੇ ਕਾਤਲ ਨੂੰ ਫੌਰੀ ਸਜ਼ਾ ਦੇਣ ਲਈ ‘ਫਾਸਟ ਟਰੈਕ ਕੋਰਟ’ ਦਾ ਗਠਨ ਕਰੇ ਸਰਕਾਰ : ਪਾਸਲਾ

ਪੰਜਾਬ ਦੋਖੀ ਤਾਕਤਾਂ ਦੀਆਂ ਫੁੱਟ ਪਾਓ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ 26 ਸਤੰਬਰ ਨੂੰ ਹੜ੍ਹ ਪੀੜਤਾਂ ਦੀਆਂ ਮੰਗਾਂ ਲਈ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ ਨਵਾਂ ਸ਼ਹਿਰ 16…

25 ਸਤੰਬਰ ਨੂੰ ਸੰਗਰੂਰ ਰੈਲੀ ਚ ਪਹੁੰਚੋ।

ਨਵਾਂਸ਼ਹਿਰ (ਹਰਿੰਦਰ ਸਿੰਘ) 16 ਸਤੰਬਰਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕਮੇਟੀ ਦੀ ਮੀਟਿੰਗ ਦਾਣਾ ਮੰਡੀ ਨਵਾਂਸ਼ਹਿਰ ਚ ਹੋਈ । ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਅਤੇ ਜ਼ਿਲ੍ਹਾ…

error: Content is protected !!