ਬੱਬਰ ਕਰਮ ਸਿੰਘ ਦੌਲਤਪੁਰ ਅਤੇ ਉਨਾਂ ਦੇ ਸਾਥੀਆਂ ਦੀ ਸੀਪੀ ਆਈ ਐਮ ਨੇ ਬਰਸੀ ਮਨਾਈ

ਬੰਗਾ,15, ਸਤੰਬਰ (ਹਰਵਿੰਦਰ ਸਿੰਘ): ਅੱਜ ਸੀ ਪੀ ਆਈ ਐਮ ਵੱਲੋਂ ਬੱਬਰ ਕਰਮ ਸਿੰਘ ਐਡੀਟਰ ਦੌਲਤਪੁਰ, ਸ਼ਹੀਦ ਕੈਪਟਨ ਮਹਿਤਾ ਸਿੰਘ (ਅਸ਼ੋਕ ਚੱਕਰ ਵਿਜੇਤਾ), ਸ਼ਹੀਦ ਫੌਜਾ ਸਿੰਘ ਨੂੰ ਸਮਰਪਿਤ ਸ਼ਹੀਦੀ ਕਾਨਫਰੰਸ ਕਰਕੇ…

ਪਰਵਾਸੀ ਮਜਦੂਰ ਜਥੇਬੰਦੀਆਂ ਨੇ ਮੁੱਖ ਮੰਤਰੀ ,ਰਾਸ਼ਟਰਪਤੀ, ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਨਾਂਅ ਜਿਲਾ ਪ੍ਰਸ਼ਾਸਨ ਨੂੰ ਸੌਂਪੇ ਮੰਗ ਪੱਤਰ

ਪਰਵਾਸੀ ਮਜਦੂਰਾਂ ਦੇ ਜਾਨ ਮਾਲ ਦੀ ਮੰਗੀ ਸੁਰੱਖਿਆਨਵਾਂਸ਼ਹਿਰ 15 ਸਤੰਬਰ (ਹਰਵਿੰਦਰ ਸਿੰਘ)ਅੱਜ ਪਰਵਾਸੀ ਮਜਦੂਰਾਂ ਦੀਆਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜਿਲਾ ਪ੍ਰਸ਼ਾਸਨ ਨੂੰ ਮੁੱਖ…

ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਰੈਡ ਕਰਾਸ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਨੇ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਵਿਸ਼ੇਸ਼ ਮੈਡੀਕਲ ਜਾਂਚ ਕੈਂਪ

ਨਵਾਂਸ਼ਹਿਰ: 15 ਸਤੰਬਰ (ਹਰਿੰਦਰ ਸਿੰਘ) ਮਿਤੀ 14 ਸਤੰਬਰ 2025 ਨੂੰ ਸ਼ਿਵ ਦੁਲਾਰ ਸਿੰਘ ਢਿਲੋਂ ਆਈ.ਏ.ਐ.ਐਸ ਰਿਟਾਇਰਡ ਸਕੱਤਰ ਪੰਜਾਬ ਸਟੇਟ ਰੈੱਡ ਕਰਾਸ ਬ੍ਰਾਂਚ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੈੱਡ ਕਰਾਸ ਨਸ਼ਾ…

69 ਵੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਖੇਡਾਂ ਵਿੱਚ ਬੱਲੇ ਬੱਲੇ

ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਮੈਨੇਜਮੈਂਟ ਕਮੇਟੀ ਸਮੇਤ ਖਿਡਾਰੀਆਂ ਨੂੰ ਦਿੱਤੀ ਜਿੱਤ ਦੀ ਵਧਾਈ ਨਵਾਂਸ਼ਹਿਰ 15 ਸਤੰਬਰ (ਹਰਿੰਦਰ ਸਿੰਘ) 69 ਵੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਮਿਤੀ 11 ਸਤੰਬਰ ਤੋਂ 13…

ਬੁਰਜ ਟਹਿਲ ਦਾਸ ਬੰਨ੍ਹ ਵਿਖੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲਾ ਆਨੰਦਗੜ੍ਹ ਵਾਲੇ ਅਤੇ ਇਰੀਗੇਸ਼ਨ ਵਿਭਾਗ ਦੀ ਹੋਈ ਅਹਿਮ ਮੀਟਿੰਗ

ਨਵਾਂਸ਼ਹਿਰ 15 ਸਤੰਬਰ(ਹਰਿੰਦਰ ਸਿੰਘ) ਪਿੰਡ ਬੁਰਜ਼ ਟਹਿਲ ਦਾਸ ਵਿਖੇ ਹੜ੍ਹ ਆਉਣ ਕਾਰਨ ਬੰਨ੍ਹ ਦੇ ਹੋਏ ਭਾਰੀ ਨੁਕਸਾਨ ਨੂੰ ਠੀਕ ਕਰਨ ਦਾ ਕੰਮ ਲਗਾਤਾਰ ਜਾਰੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਆਮ…

ਸਕੌਲਰ ਪਬਲਿਕ ਸਕੂਲ ਜਾਡਲਾ ਦੇ ਫੁੱਟਬਾਲ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਕੀਤਾ ਸਕੂਲ ਦਾ ਨਾਂ ਰੌਸ਼ਨ

ਨਵਾਂਸ਼ਹਿਰ (ਹਰਿੰਦਰ ਸਿੰਘ) ਜ਼ਿਲ੍ਹਾ ਪੱਧਰੀ ਫੁੱਟਬਾਲ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਕੌਲਰ ਪਬਲਿਕ ਸਕੂਲ ਜਾਡਲਾ ਵਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮਧੂ ਐਰੀ ਨੇ ਦੱਸਿਆ…

ਸਕੂਲ ਆਫ ਐਮੀਨੈਂਸ ਮਹਿੰਦੀਪੁਰ (ਬਲਾਚੌਰ) ਵਿਖੇ ਲਗਾਇਆ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ

ਨਸ਼ਾ ਤੇ ਵਿਦਿਆਰਥੀ ਕਦੇ ਇੱਕ ਨਹੀ ਹੋ ਸਕਦੇ – ਡਾਇਰੈਕਟਰ ਚਮਨ ਸਿੰਘਨਵਾਂਸ਼ਹਿਰ 15 ਸਤੰਬਰ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਮਿਤੀ ਅੱਜ 15…

ਸ਼ਿਵ ਕੁਮਾਰ ਬਟਾਲਵੀ ਦੀ ਯਾਦ ਚ ਲੰਗੜੋਆ ਵਿਖੇ ਜ਼ਿਲ੍ਹਾ ਪੱਧਰੀ ਕਵਿਤਾ ਉਚਾਰਨ ਦੇ ਮੁਕਾਬਲੇ ਕਰਵਾਏ

ਨਵਾਂਸ਼ਹਿਰ 15 ਸਤੰਬਰ (ਹਰਿੰਦਰ ਸਿੰਘ) ਸਰਕਾਰੀ ਪ੍ਰਾਇਮਰੀ ਸਕੂਲ ਲੰਗੜੋਆ ਵਿਖੇ ਸਦੀ ਦੇ ਮਹਾਨ ਕਵੀ ਤੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦੇ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ…

ਸੁਹੰਜਣ ਦਾ ਬੂਟਾ ਲਾ ਕੇ ਮਨਾਇਆ ਪੁੱਤਰ ਦਾ ਜਨਮਦਿਨ

ਸੁਖਵਿੰਦਰ ਲਾਲ ਸਾਇੰਸ ਮਾਸਟਰ ਨੇ ਆਪਣੇ ਪੁੱਤਰ ਨਿਖਿਲ ਲਾਲ ਨੇ ਛੇਵੇਂ ਜਨਮ ਦਿਨ ਮੌਕੇ ਪੀ ਐਮ ਸ਼੍ਰੀ ਸਸਸਸ ਲੰਗੜੋਆ ਵਿਖੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਜੀ ਦੀ ਅਗਵਾਈ ਹੇਠ ਸੁਹੰਜਣ…

ਜਨਮ ਦਿਨ ਮੁਬਾਰਕਸਮਾਇਰਾਪਿਤਾ ਗਗਨਦੀਪ ਸਿੰਘਮਾਤਾ ਪ੍ਰਭਸਿਮਰਨ ਕੌਰਗਿਆਨੀ ਜ਼ੈਲ ਸਿੰਘ ਨਗਰ ( ਰੂਪਨਗਰ)

error: Content is protected !!