12 ਅਕਤੂਬਰਸ: ਹਰਿੰਦਰ ਸਿੰਘ ਪੱਤਰਕਾਰ ਨਿਊਜ਼ ਰੀਡਰ ਪੰਜਾਬ ਤੇ ਪਰਮਜੀਤ ਕੌਰ ਵਾਸੀ ਗੁਰੂ ਨਾਨਕ ਨਗਰ ਚੰਡੀਗੜ੍ਹ ਰੋਡ ਨਵਾਂਸ਼ਹਿਰ ਨੇ ਆਪਣੇ ਵਿਆਹ ਦੀ 26 ਵੀ ਵਰ੍ਹੇਗੰਢ ਮਨਾਈ

“ਬਰੇਨ ਡੈਡ” (Brain Dead) ਦਾ ਮਤਲਬ ਹੈ – ਦਿਮਾਗ ਦਾ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਹੋ ਜਾਣਾ।

ਜਦੋਂ ਕਿਸੇ ਵਿਅਕਤੀ ਦਾ ਦਿਮਾਗ, ਖਾਸ ਕਰਕੇ ਬ੍ਰੇਨਸਟੇਮ (Brainstem- composed of the midbrain, pons, and medulla oblongata) — ਜੋ ਸਾਹ ਲੈਣ, ਦਿਲ ਦੀ ਧੜਕਣ, ਤੇ ਹੋਰ ਜੀਵਨ-ਅਵਸ਼ਕ ਕਾਰਜਾਂ ਨੂੰ ਨਿਯੰਤ੍ਰਿਤ…

ਕੇ. ਐਸ. ਐਮ. ਪਬਲਿਕ ਸਕੂਲ, ਨਵਾਂਸ਼ਹਿਰ ਵਿਖੇ ਕਰਵਾਏ ਗਏ ਮਹਿੰਦੀ ਮੁਕਾਬਲੇ ਚ ਅਮਨਜੋਤ ਪਹਿਲੇ ਸਥਾਨ ‘ਤੇ ਰਹੀ

ਨਵਾਂਸ਼ਹਿਰ 10 ਅਕਤੂਬਰ ( ਹਰਿੰਦਰ ਸਿੰਘ) ਗੜ੍ਹਸ਼ੰਕਰ ਰੋਡ ‘ਤੇ ਸਥਿਤ ਕੇ. ਐਸ. ਐਮ. ਪਬਲਿਕ ਸਕੂਲ ਵਿਖੇ ਕਰਵਾਚੌਥ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਵਿਦਿਆਰਥੀਆਂ ਲਈ ਮਹਿੰਦੀ ਮੁਕਾਬਲਾ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ…

ਆਪ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਮੀਡੀਆ ਕੋਆਰਡੀਨੇਟਰ ਤੇ ਵਾਈਸ ਕੋਆਰਡੀਨੇਟਰ ਨਿਯੁਕਤ ਕੀਤੇ – ਚੰਦਰ ਮੋਹਨ ਜੇ.ਡੀ.

ਨਵਾਂਸ਼ਹਿਰ, 10 ਅਕਤੂਬਰ (ਹਰਿੰਦਰ ਸਿੰਘ) ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ,ਮੁਨੀਸ਼ ਸਿਸੋਦੀਆ ਦਿੱਲੀ‌ ਅਤੇ ਆਮ ਆਦਮੀ ਪਾਰਟੀ ਪੰਜਾਬ ਇੰਚਾਰਜ, ਪੰਜਾਬ ਪ੍ਰਧਾਨ ਅਮਨ ਅਰੋੜਾ ਵਲੋਂ ਪੰਜਾਬ ਵਿਧਾਨ ਸਭਾ ਦੇ ਸਾਰੇ…

ਗੁਰਦੁਆਰਾ ਸਿੰਘ ਸਭਾ ਵਿਖੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਨਵਾਂਸ਼ਹਿਰ 9 ਅਕਤੂਬਰ (ਹਰਿੰਦਰ ਸਿੰਘ) ਚੰਡੀਗੜ੍ਹ ਚੌਂਕ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ 491 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਸਿੰਘ…

ਕੇ.ਵੀ.ਕੇ, ਲੰਗੜੋਆ ਵਿਖੇ “ ਦੁੱਧ ਤੋਂ ਮੁੱਲਵਾਨ ਚੀਜਾਂ ਬਣਾਉਣ ਸੰਬੰਧੀ” ਇੱਕ ਦਿਨਾ ਸਿਖਲਾਈ ਕੋਰਸ

ਨਵਾਂਸ਼ਹਿਰ 9 ਅਕਤੂਬਰ (ਹਰਿੰਦਰ ਸਿੰਘ) ਪੰਜਾਬ ਖੇਤੀਬਾੜੀ ਯੂਨੀਵਰਸਿਟੀ-ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਨੇ ਪੀ.ਏ.ਯੂ,ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਅਤੇ ਅਟਾਰੀ ਜ਼ੋਨ-1, ਲੁਧਿਆਣਾ ਦੇ ਡਾਇਰੈਕਟਰ ਦੀ ਅਗਵਾਈ ਹੇਠਮੁੱਲਵਾਨ…

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹੜ੍ਹ ਪੀੜਤਾਂ ਦੇ ਮਸਲਿਆਂ ਨੂੰ ਲੈ ਕੇ ਮੋਰਚੇ ਦੇ ਸੱਦੇ ਕਿਸਾਨ‌ ਹੋਏ ਇਕੱਠ

ਨਵਾਂਸ਼ਹਿਰ 9 ਅਕਤੂਬਰ ()ਜਿਲ੍ਹਾ ਹੈਡਕੁਆਟਰ ਤੇ ਵੱਡੀ ਗਿਣਤੀ ਵਿੱਚ ਕਿਸਾਨ ਇੱਕਠੇ ਹੋਏ ਅਤੇ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ l ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ…

ਮਾਸ ਮੀਡੀਆ ਵਿੰਗ ਵਲੋਂ ਵਿਸ਼ਵ ਦ੍ਰਿਸ਼ਟੀ ਦਿਵਸ਼ ਮੌਕੇ ਜਾਗਰੂਕ ਕੀਤਾ ਗਿਆ

ਨੌਜਵਾਨਾ ਅਤੇ ਬੱਚਿਆਂ ਨੂੰ ਅੱਖਾਂ ਸੁਰੱਖਿਆ ਰੱਖਣ ਲਈ ਸਿਹਤ ਵਿਭਾਗ ਦੇਂ ਨਿਯਮਾਂ ਖਾਸ ਕਰ 20/20/20 ਦੀ ਪਾਲਣਾ ਕਰਨੀ ਚਾਹੀਦੀ ਹੈ: ਤਰਸੇਮ ਲਾਲਨਵਾਂਸ਼ਹਿਰ 09 ਅਕਤੂਬਰ ( ਹਰਿੰਦਰ ਸਿੰਘ) ਸਿਵਲ ਸਰਜਨ ਸ਼ਹੀਦ…

ਡੈਲੀ ਮੌਰਨਿੰਗ ਫੁੱਟਬਾਲ ਕਲੱਬ ਦੇ ਖਿਡਾਰੀ ਭਵਨੀਸ ਜਾਗੜਾ ਨੇ ਆਪਣਾਂ ਜਨਮ ਦਿਨ ਫੁੱਟਬਾਲ ਮੈਚ ਕਰਵਾ ਕੇ ਮਨਾਇਆ

ਨਵਾਂਸ਼ਹਿਰ 9 ਅਕਤੂਬਰ (ਹਰਿੰਦਰ ਸਿੰਘ) ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਦੀ ਅਗਵਾਈ ਵਿੱਚ ਅੱਜ ਡੇਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਖਿਡਾਰੀ ਭਵਨੀਸ ਜਾਂਗੜਾ ਨੇ ਆਪਣਾਂ ਜਨਮ ਦਿਨ ਆਰ…

ਸਫਲਤਾ ਦਾ ਮੰਤਰ ਸਾਡੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ‘ਤੇ ਟਿਕਾ ਹੈ – ਸ. ਚਮਨ ਸਿੰਘ

ਨਵਾਂਸ਼ਹਿਰ 9 ਅਕਤੂਬਰ (ਹਰਿੰਦਰ ਸਿੰਘ) ਰੈੱਡ ਕਰਾਸ ਇੰਟੀਗ੍ਰੇਟਿਡ ਰੀ-ਹੈਬਲੀਟੇਸ਼ਨ ਸੈਂਟਰ ਫਾਰ ਐਡਿਕਟਡ (ਆਈ.ਆਰ.ਸੀ.ਏ.), ਨਵਾਂਸ਼ਹਿਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੂਰਾਪੁਰ ਨਵਾਂਸ਼ਹਿਰ ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਅਧੀਨ ਇੱਕ ਨਸ਼ਾ…

error: Content is protected !!