ਪੰਜਾਬ ਰਾਜ ਐਸ.ਸੀ. ਕਮਿਸ਼ਨ ਨੇ ਕੱਸਿਆ ਸ਼ਿਕੰਜਾ – ਐਸ ਡੀ ਐਮ ਨੰਗਲ ਸਚਿਨ ਪਾਠਕ 3 ਫਰਵਰੀ ਨੂੰ ਤਲਬ

ਨਵਾਂਸ਼ਹਿਰ 28 ਜਨਵਰੀ (ਹਰਿੰਦਰ ਸਿੰਘ) ਰੋਪੜ ਜ਼ਿਲ੍ਹੇ ਅਧੀਨ ਪੈਂਦੀ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਵੱਲੋਂ ਸੰਤ ਇੰਦਰ ਦਾਸ ਜਨਰਲ ਸੱਕਤਰ, ਵਾਸੀ ਪਿੰਡ ਚੂਹੜਵਾਲੀ ਜਲੰਧਰ ਵਲੋਂ ਕੀਤੀ ਸ਼ਿਕਾਇਤ ਦੇ ਆਧਾਰ…

ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਜਿਲ੍ਹਾ ਪੱਧਰੀ ਦਾਖਲਾ ਮੁਹਿੰਮ 2026 ਦੀ ਸੁਰੂਆਤ – ਡਿਪਟੀ ਕਮਿਸ਼ਨਰ ਵਲੋਂ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਨਵਾਂਸਹਿਰ 28 ਜਨਵਰੀ (ਹਰਿੰਦਰ ਸਿੰਘ)ਸ਼ੈਸ਼ਨ 2026-27 ਲਈ ਜਿਲ੍ਹਾ ਪੱਧਰੀਮੈਗਾ ਦਾਖਲਾ ਮੁਹਿੰਮ ਅੱਜ ਐਸ.ਓ.ਈ ਨਵਾਂਸਹਿਰ ਤੋਂ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਸੁਰੂ ਕੀਤੀ ਗਈ ।ਇਸ ਮੌਕੇਜਿਲ੍ਹਾ ਸਿੱਖਿਆ ਅਫਸਰ ਅਨੀਤਾ ਸਰਮਾ…

ਸੁਰਿੰਦਰ ਜੈਨ ਨੂੰ ਮਰਨ ਉਪਰੰਤ “ਸ਼੍ਰੇਸ਼ਠੀ ਸ਼੍ਰਾਵਕ ਰਤਨ” ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ

ਨਵਾਂਸ਼ਹਿਰ 28 ਜਨਵਰੀ (ਹਰਿੰਦਰ ਸਿੰਘ)ਐਸਐਸ ਜੈਨ ਸਭਾ, ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਸ ਐਸ ਜੈਨ ਸਭਾ ਦੇ ਪ੍ਰਧਾਨ ਸੁਰਿੰਦਰ ਜੈਨ ਨੂੰ ਮਰਨ…

ਐਸ.ਬੀ.ਐਸ.ਪ੍ਰੈਸ ਕਲੱਬ ਅਤੇ ਵੈਲਫੇਅਰ ਕਲੱਬ ਨਵਾਂਸ਼ਹਿਰ ਦਾ ਹੋਇਆ ਏਕੀਕਰਨ, ਸੁਰਿੰਦਰ ਤ੍ਰਿਪਾਠੀ ਪ੍ਰਧਾਨ ਨਿਯੁਕਤ- ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਮਿਲ ਕੇ ਕੀਤਾ ਜਾਵੇਗਾ ਹੱਲ – ਤ੍ਰਿਪਾਠੀ, ਭੰਗਲ,ਸੁਖਦੇਵ

ਨਵਾਂਸ਼ਹਿਰ 27 ਜਨਵਰੀ (ਹਰਿੰਦਰ ਸਿੰਘ):ਨਵਾਂਸ਼ਹਿਰ ਵਿੱਚ ਪੱਤਰਕਾਰਾਂ ਦੇ ਹਿੱਤਾਂ ਨੂੰ ਮਜ਼ਬੂਤ ਕਰਨ ਅਤੇ ਆਪਸੀ ਏਕਤਾ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਐਸ.ਬੀ.ਐਸ. (SBS) ਕਲੱਬ…

ਬੀ.ਡੀ.ਸੀ.ਵਲੋਂ ਗਣਤੰਤਰਤਾ ਦਿਵਸ ਮੌਕੇ ਪ੍ਰੀਵਾਰਿਕ ਮੈਂਬਰਾਂ ਸਮੇਤ ਖੂਨਦਾਨ ਕਰਨ ਵਾਲੇ ਸਨਮਾਨਿਤ

ਨਵਾਂਸ਼ਹਿਰ 27 ਜਨਵਰੀ ( ਹਰਿੰਦਰ ਸਿੰਘ) ਦਿਨ-ਰਾਤ ਖੂਨਦਾਨ ਸੇਵਾਵਾਂ ਨੂੰ ਸਮਰਪਿਤ ਸੰਸਥਾ ਬੀ.ਡੀ.ਸੀ. ਬਲੱਡ ਸੈਂਟਰ ਵਿਖੇ ਗਣਤੰਤਰਤਾ ਦਿਵਸ ਮਨਾਇਆ ਗਿਆ। ਭਵਨ ਦੇ ਮੁੱਖ ਦੁਆਰ ਤੇ ਕੌਮੀ ਝੰਡੇ ਨੂੰ ਸੰਸਥਾ ਦੇ…

ਕੇਸੀ ਕਾਲਜ ਵਿਖੇ ਗਣਤੰਤਰ ਦਿਵਸ ਤੇ ਕੈਂਪਸ ਡਾਇਰੈਕਟਰ ਡਾ. ਰਾਣਾ ਨੇ ਰਾਸ਼ਟਰੀ ਤਿਰੰਗਾ ਲਹਿਰਾਇਆ

ਨਵਾਂਸ਼ਹਿਰ, 27 ਜਨਵਰੀ (ਹਰਿੰਦਰ ਸਿੰਘ)ਸਥਾਨਕ ਕਰਿਆਮ ਰੋਡ ਸੱਥਿਤ ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸੋਮਵਾਰ ਨੂੰ 77ਵਾਂ ਗਣਤੰਤਰ ਦਿਵਸ ਧੂੰਮਧਾਮ ਨਾਲ ਮਨਾਇਆ ਗਿਆ, ਸਵੇਰੇ ਝੰਡਾ ਲਹਿਰਾਉਣ ਦੀ ਰਸਮ ਕੇਸੀ ਕੈਂਪਸ ਨਵਾਂਸ਼ਹਿਰ…

ਨਗਰ ਕੌਂਸਲ ਵਲੋਂ ਵਾਤਾਵਰਣ ਸੰਭਾਲ ਸੁਸਾਇਟੀ ਸਨਮਾਨਿਤ

ਨਵਾਂਸ਼ਹਿਰ 27 ਜਨਵਰੀ (ਹਰਿੰਦਰ ਸਿੰਘ)ਗੁਰਬਾਣੀ ਦੇ ਪਵਿੱਤਰ ਸਲੋਕੁ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਤੇ ਅਮਲ ਕਰਦੇ ਹੋਏ ਵਾਤਾਵਰਣ ਸੰਭਾਲ ਸੁਸਾਇਟੀ ਦੇ ਮੈਂਬਰਾਂ ਵੱਲੋਂ ਪਿਛਲੇ 23 ਸਾਲਾਂ ਤੋਂ ਜਨਹਿੱਤ…

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਨਵਾਂਸ਼ਹਿਰ ‘ਚ ਲਹਿਰਾਇਆ ਤਿਰੰਗਾ – ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਪੇਸ਼ ਕੀਤੀਆਂ ਸਭਿਆਚਾਰਕ ਵੰਨਗੀਆਂ – ਲੰਗੜੋਆ ਸਕੂਲ ਦੇ ਬੱਚਿਆਂ ਨੇ ਪੇਸ਼ ਕੀਤੀ ਪ੍ਰਭਾਵਸ਼ਾਲੀ ਕੋਰੀਉਗ੍ਰਾਫੀ

ਨਵਾਂਸ਼ਹਿਰ, 26 ਜਨਵਰੀ (ਹਰਿੰਦਰ ਸਿੰਘ- ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਨੇ ਆਈ.ਟੀ.ਆਈ ਗਰਾਊਂਡ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ…

ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ 77 ਵਾਂ ਗਣਤੰਤਰ ਦਿਵਸ ਮਨਾਇਆ

ਨਵਾਂਸ਼ਹਿਰ 26 ਜਨਵਰੀ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਿਖੇ ਦੇਸ਼ ਦਾ 77 ਵਾਂ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਚਮਨ ਸਿੰਘ, ਪ੍ਰੋਜ਼ੈਕਟ…

ਮੰਗੂਪੁਰ (ਬਲਾਚੌਰ) ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ

ਨਵਾਂਸ਼ਹਿਰ/ਬਲਾਚੌਰ 24 ਜਨਵਰੀ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਪਿੰਡ ਮੰਗੂਪੁਰ (ਬਲਾਚੌਰ) ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਮੁਕਤੀ ਜਾਗਰੂਕਤਾ ਕੈਂਪ ਲਗਾਇਆ…

error: Content is protected !!