ਸੇਵਾ ਮੁਕਤੀ ਤੇ ਵਿਸ਼ੇਸ਼

ਮਿਸ ਇੰਦੂ ( ਸ ਪ ਸ ਸਲੋਹ) ਜਿਨ੍ਹਾਂ ਦਾ ਜਨਮ ਪਿਤਾ ਬਨਾਰਸੀ ਲਾਲ ਅਤੇ ਮਾਤਾ ਆਸ਼ਾ ਰਾਣੀ ਜੀ ਦੇ ਘਰ 11ਅਕਤੂਬਰ 1967 ਨੂੰ ਅਸਾਮ ਰਾਜ ਵਿਖੇ ਹੋਇਆ। ਆਪ ਜੀ ਨੇ…

ਨਸ਼ਾ ਮਨੁੱਖ ਦੀ ਮਾਨਸਿਕ ਤੰਦਰੁਸਤੀ ਖੋਹ ਲੈਂਦਾ ਹੈ- ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ

ਨਵਾਂਸ਼ਹਿਰ 1 ਨਵੰਬਰ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਅੱਜ 01 ਨਵੰਬਰ ਨੂੰ ਸ਼੍ਰੀ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨਵਾਂਸ਼ਹਿਰ ਵਿਖੇ “ਨਸ਼ਾ ਮੁਕਤ…

ਉਪਕਾਰ ਸੋਸਾਇਟੀ ਨੇ ਗੁਰੂ ਕੀ ਰਸੋਈ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਜਾਈਆਂ-ਕੰਬਲ ਭੇਜਣ ਉਪਰੰਤ ਹੋਰ ਮਦੱਦ ਦਾ ਫੈਸਲਾ

ਨਵਾਂਸ਼ਹਿਰ 1 ਨਵੰਬਰ (ਹਰਿੰਦਰ ਸਿੰਘ) ਸਥਾਨਕ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ “ਨਿਸ਼ਕਾਮ ਟਿਫਨ ਸੇਵਾ, ਗੁਰੂ ਕੀ ਰਸੋਈ” ਰਾਹੀਂ ਰਜਾਈਆ -ਕੰਬਲਾਂ ਦੇ 21 ਨਗ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੇ…

29 ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਮੁਕੰਦਪੁਰ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ – ਹਰਜੋਤ ਕੌਰ ਲੋਹਟੀਆਂ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਨਵਾਂਸ਼ਹਿਰ: 31 ਅਕਤੂਬਰ (ਹਰਿੰਦਰ ਸਿੰਘ) 29 ਵੀਆਂ ਜ਼ਿਲ੍ਹਾ ਪੱਧਰੀ ਤਿੰਨ ਦਿਨਾਂ ਪ੍ਰਾਇਮਰੀ ਸਕੂਲ ਖੇਡਾਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੇ ਖੇਡ ਮੈਦਾਨ ਵਿਖੇ ਬੜੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ।…

ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ “ਰਨ ਫਾਰ ਯੂਨਿਟੀ ” ਅਧੀਨ ਦੌੜ ਦਾ ਆਯੋਜਨ

ਨਵਾਂਸ਼ਹਿਰ 31 ਅਕਤੂਬਰ (ਹਰਿੰਦਰ ਸਿੰਘ) ਅੱਜ ਪੁਲਿਸ ਪ੍ਰਸ਼ਾਸਨ ਦੀ ਪਹਿਲ ਤੇ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ”ਰਨ ਫਾਰ ਯੂਨਿਟੀ” ਅਧੀਨ ਡੀ. ਐਸ. ਪੀ. ਸ੍ਰੀ ਰਾਜ ਕੁਮਾਰ, ਸਕੂਲ ਪ੍ਰਿੰਸੀਪਲਪਰਵਿੰਦਰ ਸਿੰਘ…

ਮਾਪਿਆਂ ਤੇ ਅਧਿਆਪਕਾਂ ਨਾਲ ਬਿਟਰੇ ਬੱਚਿਆਂ ਦਾ ਭਵਿੱਖ ਧੁੰਦਲਾ – ਸਟੇਟ ਐਵਾਰਡੀ ਪ੍ਰਿੰਸੀਪਲ ਅਗਨੀਹੋਤਰੀ

ਨਵਾਂਸ਼ਹਿਰ 31 ਅਕਤੂਬਰ (ਹਰਿੰਦਰ ਸਿੰਘ) ਮੌਜੂਦਾ ਦੌਰ ਵਿੱਚ ਪਰਿਵਾਰਾਂ ਦੀ ਆਰਥਿਕ ਮਜਬੂਰੀ ਅਤੇ ਬੱਚਿਆਂ ਵਲੋਂ ਮੋਬਾਇਲਾਂ ਦੀ ਬੇਲੋੜੀ ਵਰਤੋਂ ਕਾਰਨ ਬੱਚੇ ਦਾ ਆਪਣੇ ਮਾਪਿਆ ਅਤੇ ਅਧਿਆਪਕਾਂ ਵਿਚਕਾਰ ਵਖਵਾ ਪੈਦਾ ਹੋਣਾ…

ਸਰਕਾਰਾਂ ਦੇ ਕੰਮ ਹੁਣ ਸਮਾਜ ਸੇਵੀ ਸੰਸਥਾਵਾਂ ਕਰਨਗੀਆਂ – ਥਾਂਦੀ, ਆਪ ਦੇ ਵਿਕਾਸ ਕਾਰਜਾਂ ਦੇ ਦਾਅਵੇ ਨਿਕਲੇ ਖੋਖਲੇ – ਖਾਲਸਾ, ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨੇ ਅੰਬੇਡਕਰ ਚੌਂਕ ਨਵਾਂਸ਼ਹਿਰ ਵਿਖੇ ਲੁੱਕ ਨਾਲ ਸੜਕ ਦੇ ਖੱਡੇ ਭਰੇ

ਨਵਾਂਸ਼ਹਿਰ 30 ਅਕਤੂਬਰ (ਹਰਿੰਦਰ ਸਿੰਘ) ਸਮੇਂ ਦੀਆਂ ਸਰਕਾਰਾਂ ਲੋਕਾਂ ਨੂੰ ਚੋਣਾਂ ਮੌਕੇ ਝੂਠ ਬੋਲ ਕੇ ਵੱਖ ਵੱਖ ਤਰ੍ਹਾਂ ਦੇ ਖੋਖਲੇ ਵਾਅਦੇ ਅਤੇ ਦਾਅਵੇ ਕਰਨ ਦੇ ਦਮਗਜੇ ਮਾਰਕੇ ਆਪਣੀ ਪਿੱਠ ਥਾਪੜਨ…

ਪਹਿਲੀ ਨਵੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਨਵਾਂਸ਼ਹਿਰ 30 ਅਕਤੂਬਰ (ਹਰਿੰਦਰ ਸਿੰਘ) ਸਹਾਇਕ ਇੰਜੀਨੀਅਰ ਦਿਹਾਤੀ ਉਪ ਮੰਡਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 132 ਕੇ.ਵੀ ਸ/ਸ ਨਵਾਂਸ਼ਹਿਰ ਤੋਂ ਚਲਦੇ 11 ਕੇ.ਵੀ…

ਥਾਣਾ ਸਦਰ ਮੁਖੀ ਅਸ਼ੋਕ ਕੁਮਾਰ ਲੰਗੜੋਆ ਸਕੂਲ ਦੇ ਬੱਚਿਆਂ ਨਾਲ ਹੋਏ ਰੂਬਰੂ – ਸਮਾਜ ਵਿਰੋਧੀ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ- ਥਾਣਾ ਮੁਖੀ

ਨਵਾਂਸ਼ਹਿਰ 30 ਅਕਤੂਬਰ (ਹਰਿੰਦਰ ਸਿੰਘ) ਜ਼ਿਲ੍ਹਾ ਭਗਤ ਸਿੰਘ ਨਗਰ ਦੇ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਥਾਣਾ ਸਦਰ ਦੇ ਮੁਖੀ ਬਹੁਤ ਹੀ ਨਿਧੜਕ ਤੇ ਇਮਾਨਦਾਰ ਅਫਸਰ…

29 ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਨੇ ਮੁਕੰਦਪੁਰ ਵਿਖੇ ਕੀਤਾ ਰਸਮੀ ਉਦਘਾਟਨ

ਮੁਕੰਦਪੁਰ 29 ਅਕਤੂਬਰ (ਹਰਿੰਦਰ ਸਿੰਘ) 29 ਵੀਆਂ ਪ੍ਰਾਇਮਰੀ ਸਕੂਲ ਖੇਡਾਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੇ ਖੇਡ ਮੈਦਾਨ ਵਿੱਚ ਸ਼ੁਰੂ ਹੋਈਆਂ। ਖੇਡਾਂ ਦਾ ਸ਼ੁਭ ਉਦਘਾਟਨ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ…

error: Content is protected !!