ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਬਟਾਲਾ ਦੀ ਵੱਡੀ ਇਤਿਹਾਸਿਕ ਮਹੱਤਤਾ ਹੈ, ਪ੍ਰਸਿਧ ਨਗਰ ਨੂੰ ਬਹਿਲੋਲ ਲੋਧੀ ਦੇ ਰਾਜਕਾਲ ਵਿਚ ਇੱਕ ਭੱਟੀ ਰਾਜਪੂਤ ਰਾਇ ਰਾਮਦੇਉ ਨੇ ਵਸਾਇਆ,ਇਥੇ ਸ੍ਰੀ ਗੁਰੂ ਨਾਨਕ ਦੇਵ ਜੀ…
ਭਾਰਤ ਦੇ ਇਸਰੋ (ISRO) ਦੇ ਵਿਗਿਆਨਕਾਂ ਨੇ 1962 ਵਿੱਚ ਅੰਤਰਿਕਸ਼ ਮਿਸ਼ਨ ਦੀ ਸ਼ੁਰੂਆਤ ਰਾਕਟਾਂ ਨੂੰ ਸਾਇਕਲ ਤੇ ਲਿਜਾ ਕੇ ਕੀਤੀ ਸੀ। ਭਾਰਤ ਦਾ ਪਹਿਲਾ ਚੰਦਰਮਾ ਅਭਿਆਨ ਚੰਦਰਯਾਨ -1,22 ਅਕਤੂਬਰ 2008…
ਸਰਕਾਰ ਦੀ ਦਖਲਅੰਦਾਜ਼ੀ ਨਾਲ ਮਸਲਿਆਂ ਨੂੰ ਹੱਲ ਕਰਨ ਦੀ ਕੀਤੀ ਮੰਗਨਵਾਂਸ਼ਹਿਰ 29 ਅਗਸਤ (ਹਰਿੰਦਰ ਸਿੰਘ) ਨਵਾਂਸ਼ਹਿਰ ਵਿਖੇ ਬਸਪਾ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਸੈਂਕੜੇ ਪਾਰਟੀ ਵਰਕਰਾਂ ਸਮੇਤ ਪੰਜਾਬ ਦੇ ਰਾਜਪਾਲ…
ਨਵਾਂਸ਼ਹਿਰ/ਮੁਕੰਦਪੁਰ 29 ਅਗਸਤ (ਹਰਿੰਦਰ ਸਿੰਘ) ਲਾਇਨ ਕਲੱਬ ਮੁਕੰਦਪੁਰ ਦੀ ਮੀਟਿੰਗ ਕਲੱਬ ਪ੍ਰਧਾਨ ਰਜੀਵ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਲੱਬ ਨੇ ਆਪਣੀ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ…
ਨਵਾਂਸ਼ਹਿਰ (ਹਰਿੰਦਰ ਸਿੰਘ) ਦੇਸ਼ ਵਿੱਚ ਖੇਡਾਂ ਦੀ ਪਰੰਪਰਾ ਨੂੰ ਕਾਇਮ ਰੱਖਣ ਅਤੇ ਭਾਰਤੀ ਖੇਡਾਂ ਦੇ ਮਹਾਨ ਖਿਡਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ 29 ਅਗਸਤ ਨੂੰ “ਰਾਸ਼ਟਰੀ ਖੇਡ ਦਿਵਸ” ਮਨਾਇਆ…
ਨਸ਼ੇ ਨੌਜ਼ਵਾਨੀ ਦੇ ਵੱਡੇ ਦੁਸ਼ਮਣ ਇਹ ਜਿੱਥੇ ਸਿਹਤ ਤੇ ਭਵਿੱਖ ਖ਼ਰਾਬ ਕਰਦੇ ਉੱਥੇ ਪਰਿਵਾਰ ਦੇ ਅਧਾਰ ਨੂੰ ਵੀ ਕਮਜ਼ੋਰ ਕਰਦੇ: ਡਾ. ਰਮਨਦੀਪਨਵਾਂਸ਼ਹਿਰ: 28 ਅਗਸਤ (ਹਰਿੰਦਰ ਸਿੰਘ) ਸਿਵਲ ਸਰਜਨ ਸ਼ਹੀਦ ਭਗਤ…
ਨਸ਼ਾ ਬਰਬਾਦੀ ਦਾ ਕਾਰਨ ਬਣਦਾ ਹੈ :- ਚਮਨ ਸਿੰਘ ਪ੍ਰਾਜੈਕਟ ਡਾਇਰੈਕਟਰਨਵਾਂਸ਼ਹਿਰ 28 ਅਗਸਤ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਅੱਜ ਗੁਰਦੁਆਰਾ ਸ੍ਰੀ…
ਅੱਗਾਂ ਨਾਲ ਕਣਕ ਮੱਚੀ ਪਾਣੀਨਾਲ ਝੋਨਾ ਡੁੱਬਿਆ,ਅਫਸੋਸਕਿਸੇ ਵੀ ਸੈਟੇਲਾਈਟ ਨੇ ਫੋਟੋ ਨਹੀਂਖਿੱਚੀ! ਆਖਿਰ ਇਹ ਵਿਤਕਰੇ ਕਦੋਂ ਤੱਕ?ਪਿਛਲੇ ਕੁਝ ਦਿਨਾਂ ਤੋਂ ਪੰਜ+ ਆਬ ਨੂੰ ਆਬ ਦੀ ਮਾਰ ਭਾਵ ਕੁਦਰਤੀ ਆਫਤ (ਹੜ੍ਹਾਂ…
नवांशहर 27 अगस्त:(हरिंदर सिंह) टीचर कालोनी में श्री गणपति उत्सव कमेटी द्वारा 13 वें विशाल गणेश उत्सव पर बुधवार को श्री राम शरणम आश्रम टीचर कलोनी द्वारा प्रवचन व संकीर्तन…
ਨਵਾਂਸ਼ਹਿਰ 26 ਅਗਸਤ (ਹਰਿੰਦਰ ਸਿੰਘ) ਪੂਰੇ ਪੰਜਾਬ ਰਾਜ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ…